1 ਸ਼ਮੂਏਲ 24

ਹੁਣ ਤੂੰ ਮੇਰੇ ਨਾਲ ਯਾਹਵੇਹ ਦੀ ਸਹੁੰ ਖਾ ਕੇ ਇਸ ਤਰ੍ਹਾਂ ਆਖ ਜੋ ਮੇਰੇ ਤੇਰੇ ਪਿੱਛੋਂ ਮੇਰੀ ਸੰਤਾਨ ਦਾ ਨਾਸ਼ ਨਹੀਂ ਕਰਾਂਗਾ ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਮੇਰੇ ਨਾਮ ਨੂੰ ਨਹੀਂ ਮਿਟਾਵੇਗਾਂ।”

1 Samuel 24:21 (UKJV) Swear now therefore unto me by the LORD, that you will not cut off my seed after me, and that you will not destroy my name out of my father's house.

19ਜਦੋਂ ਕੋਈ ਮਨੁੱਖ ਆਪਣੇ ਦੁਸ਼ਮਣ ਨੂੰ ਲੱਭ ਲੈਂਦਾ ਹੈ, ਤਾਂ ਕੀ ਉਹ ਉਸ ਨੂੰ ਬਿਨਾਂ ਕਿਸੇ ਨੁਕਸਾਨ ਦੇ ਵਾਪਸ ਜਾਣ ਦਿੰਦਾ ਹੈ? ਤੂੰ ਅੱਜ ਮੇਰੇ ਨਾਲ ਜਿਸ ਤਰ੍ਹਾਂ ਦੀ ਭਲਿਆਈ ਕੀਤੀ ਹੈ, ਯਾਹਵੇਹ ਤੈਨੂੰ ਚੰਗਾ ਫਲ ਦੇਵੇ।

20ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਜ਼ਰੂਰ ਰਾਜਾ ਹੋਵੇਂਗਾ ਅਤੇ ਇਸਰਾਏਲ ਦਾ ਰਾਜ ਤੇਰੇ ਹੱਥਾਂ ਵਿੱਚ ਹੋਵੇਗਾ।

21ਹੁਣ ਤੂੰ ਮੇਰੇ ਨਾਲ ਯਾਹਵੇਹ ਦੀ ਸਹੁੰ ਖਾ ਕੇ ਇਸ ਤਰ੍ਹਾਂ ਆਖ ਜੋ ਮੇਰੇ ਤੇਰੇ ਪਿੱਛੋਂ ਮੇਰੀ ਸੰਤਾਨ ਦਾ ਨਾਸ਼ ਨਹੀਂ ਕਰਾਂਗਾ ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਮੇਰੇ ਨਾਮ ਨੂੰ ਨਹੀਂ ਮਿਟਾਵੇਗਾਂ।”

22ਸੋ ਦਾਵੀਦ ਨੇ ਸ਼ਾਊਲ ਨਾਲ ਸਹੁੰ ਖਾਧੀ ਅਤੇ ਸ਼ਾਊਲ ਘਰ ਨੂੰ ਚਲਾ ਗਿਆ ਪਰ ਦਾਵੀਦ ਅਤੇ ਉਸਦੇ ਆਦਮੀ ਗੜ੍ਹ ਵਿੱਚ ਜਾ ਬੈਠੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.