30ਬਨਾਯਾਹ ਪਿਰਾਥੋਨੀ, ਹਿਦਾਈ ਗਾਸ਼ ਦੀਆਂ ਖੱਡਾਂ ਵਿੱਚੋਂ,
31ਅਬੀ-ਅਲਬੋਨ ਅਰਬਾਥੀ, ਅਜ਼ਮਾਵੇਥ ਬਹਰੂਮੀ,
32ਅਲਯਹਬਾ ਸ਼ਾਲਬੋਨੀ, ਯਸ਼ੇਨ ਦੇ ਪੁੱਤਰ ਤੋਂ, ਯੋਨਾਥਾਨ
33ਸ਼ੰਮਾਹ ਹਰਾਰੀ ਦਾ ਪੁੱਤਰ, ਹਰਾਰੀ ਸ਼ਰਾਰ ਦਾ ਪੁੱਤਰ ਅਹੀਯਾਮ,
34ਉਹ ਮਕਾਹਥੀ ਦਾ ਪੋਤਾ ਅਹਸਬਈ ਦਾ ਪੁੱਤਰ ਅਲੀਫ਼ਲੇਟ, ਅਹੀਥੋਫ਼ਲ ਗਿਲੋਨੀ ਦਾ ਪੁੱਤਰ ਅਲੀਆਮ,