ਆਮੋਸ 7

ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਵਿਖਾਇਆ: ਜਦੋਂ ਰਾਜੇ ਦੇ ਹਿੱਸੇ ਦੀ ਵਾਢੀ ਹੋ ਚੁੱਕੀ ਸੀ ਅਤੇ ਅਗਲੀ ਵਾਢੀ ਆਉਣ ਵਾਲੀ ਸੀ, ਤਾਂ ਯਾਹਵੇਹ ਟਿੱਡੀਆਂ ਦੀ ਭੀੜ ਤਿਆਰ ਕਰ ਰਿਹਾ ਸੀ।

Amos 7:1 (UKJV) Thus has the Lord GOD showed unto me; and, behold, he formed grasshoppers in the beginning of the shooting up of the latter growth; and, lo, it was the latter growth after the king's mowings.

1ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਵਿਖਾਇਆ: ਜਦੋਂ ਰਾਜੇ ਦੇ ਹਿੱਸੇ ਦੀ ਵਾਢੀ ਹੋ ਚੁੱਕੀ ਸੀ ਅਤੇ ਅਗਲੀ ਵਾਢੀ ਆਉਣ ਵਾਲੀ ਸੀ, ਤਾਂ ਯਾਹਵੇਹ ਟਿੱਡੀਆਂ ਦੀ ਭੀੜ ਤਿਆਰ ਕਰ ਰਿਹਾ ਸੀ।

2ਜਦੋਂ ਉਨ੍ਹਾਂ ਨੇ ਧਰਤੀ ਨੂੰ ਸਾਫ਼ ਕਰ ਦਿੱਤਾ, ਤਾਂ ਮੈਂ ਉੱਚੀ-ਉੱਚੀ ਪੁਕਾਰਿਆ, “ਹੇ ਪ੍ਰਭੂ ਯਾਹਵੇਹ, ਮਾਫ਼ ਕਰ! ਯਾਕੋਬ ਕਿਵੇਂ ਬਚ ਸਕਦਾ ਹੈ? ਉਹ ਬਹੁਤ ਛੋਟਾ ਹੈ!”

3ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ। ਉਸਨੇ ਨਹੀਂ ਕਿਹਾ, “ਇਹ ਨਹੀਂ ਹੋਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.