ਕੁਲੁੱਸੀਆਂ 2

“ਸੰਭਾਲੋ ਨਾ! ਸੁਆਦ ਨਾ ਚੱਖੋ! ਹੱਥ ਨਾ ਲਾੳ”?

Colossians 2:21 (UKJV) (Touch not; taste not; handle not;

19ਇਹ ਵਿਅਕਤੀ ਸਿਰ ਨੂੰ ਮਜ਼ਬੂਤੀ ਨਾਲ ਨਹੀਂ ਫੜਦਾ ਜਿਸ ਤੋਂ ਸਾਰਾ ਸਰੀਰ ਪੋਸ਼ਣ ਅਤੇ ਜੋੜਾਂ ਅਤੇ ਸਾਹ ਲੈਣ ਵਾਲੇ ਅੰਗਾਂ ਦੁਆਰਾ ਜੁੜਿਆ ਹੁੰਦਾ ਹੈ ਅਤੇ ਪਰਮੇਸ਼ਵਰ ਦੁਆਰਾ ਕੀਤੇ ਵਿਕਾਸ ਦੁਆਰਾ ਵਧਦਾ ਜਾਂਦਾ ਹੈ।

20ਕਿਉਂਕਿ ਤੁਸੀਂ ਮਸੀਹ ਦੇ ਨਾਲ ਇਸ ਸੰਸਾਰ ਦੀਆਂ ਰੂਹਾਨੀ ਸ਼ਕਤੀਆਂ ਦੇ ਲਈ ਮਰ ਗਏ, ਇਸ ਲਈ, ਜਿਵੇਂ ਕਿ ਤੁਸੀਂ ਅਜੇ ਵੀ ਸੰਸਾਰ ਨਾਲ ਸੰਬੰਧਿਤ ਹੋ, ਤਾਂ ਤੁਸੀਂ ਇਸ ਦੇ ਨਿਯਮਾਂ ਨੂੰ ਮੰਨਦੇ ਹੋ।

21“ਸੰਭਾਲੋ ਨਾ! ਸੁਆਦ ਨਾ ਚੱਖੋ! ਹੱਥ ਨਾ ਲਾੳ”?

22ਇਨ੍ਹਾਂ ਚੀਜ਼ਾਂ ਦੀ ਨਿਰੰਤਰ ਵਰਤੋਂ ਨਾਲ ਨਸ਼ਟ ਹੋ ਜਾਣਾ ਸੁਭਾਅ ਹੈ ਕਿਉਂਕਿ ਇਹ ਮਨੁੱਖ ਦੇ ਹੁਕਮਾਂ ਅਤੇ ਸਿੱਖਿਆਵਾਂ ਤੇ ਹੀ ਅਧਾਰਿਤ ਹਨ।

23ਅਜਿਹੇ ਨਿਯਮਾਂ ਵਿੱਚ ਸੱਚ-ਮੁੱਚ ਬੁੱਧੀ ਦੀ ਇੱਕ ਦਿੱਖ ਹੁੰਦੀ ਹੈ, ਉਹ ਮਨ ਮਰਜ਼ੀ ਦੀ ਪੂਜਾ, ਉਹਨਾਂ ਦੀ ਝੂਠੀ ਨਿਮਰਤਾ ਅਤੇ ਸਰੀਰ ਨਾਲ ਸਖ਼ਤ ਸਲੂਕ ਦੇ ਨਾਲ, ਪਰ ਉਹਨਾਂ ਦਾ ਅਨੁਭਵ ਭੋਗ ਨੂੰ ਰੋਕਣ ਵਿੱਚ ਕੋਈ ਕਮੀ ਨਹੀਂ ਹੁੰਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.