ਬਿਵਸਥਾ 22

ਤਾਂ ਉਹ ਪੁਰਖ ਉਸ ਦੇ ਪਿਤਾ ਨੂੰ ਚਾਂਦੀ ਦੇ ਪੰਜਾਹ ਸ਼ੈਕੇਲ ਦੇਵੇ। ਉਹ ਉਸ ਮੁਟਿਆਰ ਨਾਲ ਵਿਆਹ ਕਰ ਲਵੇ, ਕਿਉਂਕਿ ਉਸਨੇ ਉਸਦੀ ਉਲੰਘਣਾ ਕੀਤੀ ਹੈ। ਜਦੋਂ ਤੱਕ ਉਹ ਜਿਉਂਦਾ ਹੈ, ਉਹ ਕਦੇ ਵੀ ਉਸ ਨੂੰ ਤਲਾਕ ਨਹੀਂ ਦੇ ਸਕਦਾ।

Deuteronomy 22:29 (UKJV) Then the man that lay with her shall give unto the damsel's father fifty shekels of silver, and she shall be his wife; because he has humbled her, he may not put her away all his days.

27ਕਿਉਂ ਜੋ ਉਸ ਮਨੁੱਖ ਨੇ ਉਸ ਨੂੰ ਖੇਤ ਵਿੱਚ ਪਾਇਆ, ਅਤੇ ਉਸ ਮੰਗੀ ਹੋਈ ਕੁੜੀ ਨੇ ਚੀਕਾਂ ਤਾਂ ਮਾਰੀਆਂ, ਪਰ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ।

28ਜੇ ਕੋਈ ਮਨੁੱਖ ਕਿਸੇ ਕੁਆਰੀ ਨੂੰ ਮਿਲੇ ਜਿਸ ਦੀ ਮੰਗਣੀ ਨਾ ਹੋਈ ਹੋਵੇ ਅਤੇ ਉਹ ਉਸ ਨਾਲ ਬਲਾਤਕਾਰ ਕਰੇ ਅਤੇ ਉਹ ਲੱਭੇ,

29ਤਾਂ ਉਹ ਪੁਰਖ ਉਸ ਦੇ ਪਿਤਾ ਨੂੰ ਚਾਂਦੀ ਦੇ ਪੰਜਾਹ ਸ਼ੈਕੇਲ ਦੇਵੇ। ਉਹ ਉਸ ਮੁਟਿਆਰ ਨਾਲ ਵਿਆਹ ਕਰ ਲਵੇ, ਕਿਉਂਕਿ ਉਸਨੇ ਉਸਦੀ ਉਲੰਘਣਾ ਕੀਤੀ ਹੈ। ਜਦੋਂ ਤੱਕ ਉਹ ਜਿਉਂਦਾ ਹੈ, ਉਹ ਕਦੇ ਵੀ ਉਸ ਨੂੰ ਤਲਾਕ ਨਹੀਂ ਦੇ ਸਕਦਾ।

30ਕੋਈ ਮਨੁੱਖ ਆਪਣੀ ਸੌਤੇਲੀ ਮਾਂ ਨੂੰ ਆਪਣੀ ਇਸਤਰੀ ਨਾ ਬਣਾਵੇ, ਨਾ ਹੀ ਆਪਣੇ ਪਿਤਾ ਦੇ ਨੰਗੇਜ਼ ਦਾ ਕੱਪੜਾ ਖੋਲ੍ਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.