ਬਿਵਸਥਾ 23

ਜੇਕਰ ਤੁਹਾਡੇ ਵਿੱਚੋਂ ਕੋਈ ਇੱਕ ਰਾਤ ਦੇ ਨਿਕਾਸ ਕਾਰਨ ਅਸ਼ੁੱਧ ਹੈ, ਤਾਂ ਉਸ ਨੂੰ ਡੇਰੇ ਤੋਂ ਬਾਹਰ ਜਾਣਾ ਚਾਹੀਦਾ ਹੈ ਅਤੇ ਉੱਥੇ ਨਾ ਆਵੇ।

Deuteronomy 23:10 (UKJV) If there be among you any man, that is not clean by reason of uncleanness that chances him by night, then shall he go abroad out of the camp, he shall not come within the camp:

8ਉਹਨਾਂ ਤੋਂ ਪੈਦਾ ਹੋਏ ਬੱਚਿਆਂ ਦੀ ਤੀਜੀ ਪੀੜ੍ਹੀ ਯਾਹਵੇਹ ਦੀ ਸਭਾ ਵਿੱਚ ਦਾਖਲ ਹੋ ਸਕਦੀ ਹੈ।

9ਜਦੋਂ ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਡੇਰੇ ਲਾਓ, ਤਾਂ ਹਰ ਅਸ਼ੁੱਧ ਚੀਜ਼ ਤੋਂ ਦੂਰ ਰਹੋ।

10ਜੇਕਰ ਤੁਹਾਡੇ ਵਿੱਚੋਂ ਕੋਈ ਇੱਕ ਰਾਤ ਦੇ ਨਿਕਾਸ ਕਾਰਨ ਅਸ਼ੁੱਧ ਹੈ, ਤਾਂ ਉਸ ਨੂੰ ਡੇਰੇ ਤੋਂ ਬਾਹਰ ਜਾਣਾ ਚਾਹੀਦਾ ਹੈ ਅਤੇ ਉੱਥੇ ਨਾ ਆਵੇ।

11ਪਰ ਜਦੋਂ ਸ਼ਾਮ ਆਉਂਦੀ ਹੈ ਤਾਂ ਉਹ ਆਪਣੇ ਆਪ ਨੂੰ ਧੋ ਲਵੇ ਅਤੇ ਸੂਰਜ ਡੁੱਬਣ ਵੇਲੇ ਡੇਰੇ ਵਿੱਚ ਮੁੜ ਜਾਵੇ।

12ਡੇਰੇ ਦੇ ਬਾਹਰ ਇੱਕ ਜਗ੍ਹਾ ਨਿਰਧਾਰਤ ਕਰੋ ਜਿੱਥੇ ਤੁਸੀਂ ਆਪਣੇ ਆਪ ਨੂੰ ਰਾਹਤ ਦੇਣ ਲਈ ਜਾ ਸਕੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.