ਏਸਤੇਰ 10

ਰਾਜਾ ਅਹਸ਼ਵੇਰੋਸ਼ ਨੇ ਪੂਰੇ ਸਾਮਰਾਜ ਵਿੱਚ, ਇਸ ਦੇ ਦੂਰ-ਦੁਰਾਡੇ ਦੇ ਕਿਨਾਰਿਆਂ ਤੱਕ ਸ਼ਰਧਾਂਜਲੀ ਦਿੱਤੀ।

Esther 10:1 (UKJV) And the king Ahasuerus laid a tribute upon the land, and upon the isles of the sea.

1ਰਾਜਾ ਅਹਸ਼ਵੇਰੋਸ਼ ਨੇ ਪੂਰੇ ਸਾਮਰਾਜ ਵਿੱਚ, ਇਸ ਦੇ ਦੂਰ-ਦੁਰਾਡੇ ਦੇ ਕਿਨਾਰਿਆਂ ਤੱਕ ਸ਼ਰਧਾਂਜਲੀ ਦਿੱਤੀ।

2ਉਸ ਦੇ ਬਲ ਅਤੇ ਸ਼ਕਤੀ ਦੇ ਸਾਰੇ ਕੰਮ, ਅਤੇ ਮਾਰਦਕਈ ਦੀ ਮਹਾਨਤਾ ਦਾ ਪੂਰਾ ਵਿਸਥਾਰ ਕਿ ਕਿਸ ਤਰ੍ਹਾਂ ਰਾਜਾ ਉਸ ਨੂੰ ਉੱਚੀ ਪਦਵੀ ਤੱਕ ਲੈ ਆਇਆ, ਕੀ ਉਹ ਮਾਦੀ ਅਤੇ ਫ਼ਾਰਸ ਰਾਜਿਆਂ ਦੇ ਇਤਿਹਾਸ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ?

3ਮਾਰਦਕਈ ਯਹੂਦੀ ਰਾਜਾ ਅਹਸ਼ਵੇਰੋਸ਼ ਤੋਂ ਦੂਜੇ ਦਰਜੇ ਵਿੱਚ ਸੀ, ਜੋ ਯਹੂਦੀਆਂ ਵਿੱਚ ਪ੍ਰਮੁੱਖ ਸੀ, ਅਤੇ ਉਸਦੇ ਬਹੁਤ ਸਾਰੇ ਸੰਗੀ ਯਹੂਦੀਆਂ ਦੁਆਰਾ ਉਸਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀ, ਕਿਉਂਕਿ ਉਸਨੇ ਆਪਣੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਅਤੇ ਸਾਰੇ ਯਹੂਦੀਆਂ ਦੀ ਭਲਾਈ ਲਈ ਬੋਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.