ਏਸਤੇਰ 5

ਉਸ ਦੀ ਪਤਨੀ ਜ਼ਰੇਸ਼ ਅਤੇ ਉਸ ਦੇ ਸਾਰੇ ਮਿੱਤਰਾਂ ਨੇ ਉਸ ਨੂੰ ਆਖਿਆ, “ਪੰਜਾਹ ਹੱਥ ਦੀ ਉਚਾਈ ਤੱਕ ਇੱਕ ਖੰਭਾ ਲਗਾਓ ਅਤੇ ਸਵੇਰੇ ਪਾਤਸ਼ਾਹ ਨੂੰ ਮਾਰਦਕਈ ਨੂੰ ਸੂਲੀ ਉੱਤੇ ਚੜ੍ਹਾਉਣ ਲਈ ਕਹੋ। ਫ਼ੇਰ ਰਾਜੇ ਦੇ ਨਾਲ ਦਾਅਵਤ ਵਿੱਚ ਜਾਓ ਅਤੇ ਆਨੰਦ ਮਾਣੋ।” ਇਸ ਸੁਲਾਹ ਨੇ ਹਾਮਾਨ ਨੂੰ ਬਹੁਤ ਖ਼ੁਸ਼ ਕੀਤਾ ਅਤੇ ਉਸ ਨੇ ਖੰਭੇ ਨੂੰ ਖੜ੍ਹਾ ਕਰ ਦਿੱਤਾ।

Esther 5:14 (UKJV) Then said Zeresh his wife and all his friends unto him, Let a gallows be made of fifty cubits high, and tomorrow speak you unto the king that Mordecai may be hanged thereon: then go you in merrily with the king unto the banquet. And the thing pleased Haman; and he caused the gallows to be made.

12“ਹਾਮਾਨ ਨੇ ਇਹ ਵੀ ਕਿਹਾ, ਰਾਣੀ ਏਸਤੇਰ ਨੇ ਵੀ ਰਾਜਾ ਦੇ ਨਾਲ ਭੋਜਨ ਕਰਨ ਲਈ ਜਿਹੜਾ ਉਸ ਨੇ ਤਿਆਰ ਕੀਤਾ ਸੀ, ਮੇਰੇ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਬੁਲਾਇਆ, ਅਤੇ ਕੱਲ ਵੀ ਉਸ ਨੇ ਰਾਜਾ ਦੇ ਨਾਲ ਮੈਨੂੰ ਬੁਲਾਇਆ ਹੈ।

13ਪਰ ਜਦੋਂ ਤੱਕ ਮੈਂ ਉਸ ਯਹੂਦੀ ਮਾਰਦਕਈ ਨੂੰ ਰਾਜੇ ਦੇ ਦਰਵਾਜ਼ੇ ਉੱਤੇ ਬੈਠਾ ਵੇਖਦਾ ਹਾਂ, ਇਹ ਸਭ ਕੁਝ ਮੈਨੂੰ ਸੰਤੁਸ਼ਟੀ ਨਹੀਂ ਦਿੰਦਾ।”

14ਉਸ ਦੀ ਪਤਨੀ ਜ਼ਰੇਸ਼ ਅਤੇ ਉਸ ਦੇ ਸਾਰੇ ਮਿੱਤਰਾਂ ਨੇ ਉਸ ਨੂੰ ਆਖਿਆ, “ਪੰਜਾਹ ਹੱਥ ਦੀ ਉਚਾਈ ਤੱਕ ਇੱਕ ਖੰਭਾ ਲਗਾਓ ਅਤੇ ਸਵੇਰੇ ਪਾਤਸ਼ਾਹ ਨੂੰ ਮਾਰਦਕਈ ਨੂੰ ਸੂਲੀ ਉੱਤੇ ਚੜ੍ਹਾਉਣ ਲਈ ਕਹੋ। ਫ਼ੇਰ ਰਾਜੇ ਦੇ ਨਾਲ ਦਾਅਵਤ ਵਿੱਚ ਜਾਓ ਅਤੇ ਆਨੰਦ ਮਾਣੋ।” ਇਸ ਸੁਲਾਹ ਨੇ ਹਾਮਾਨ ਨੂੰ ਬਹੁਤ ਖ਼ੁਸ਼ ਕੀਤਾ ਅਤੇ ਉਸ ਨੇ ਖੰਭੇ ਨੂੰ ਖੜ੍ਹਾ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.