ਏਸਤੇਰ 9

ਸ਼ੂਸ਼ਨ ਦੇ ਗੜ੍ਹ ਵਿੱਚ, ਯਹੂਦੀਆਂ ਨੇ ਪੰਜ ਸੌ ਮਨੁੱਖਾਂ ਨੂੰ ਮਾਰਿਆ ਅਤੇ ਤਬਾਹ ਕਰ ਦਿੱਤਾ।

Esther 9:6 (UKJV) And in Shushan the palace the Jews slew and destroyed five hundred men.

4ਮਾਰਦਕਈ ਮਹਿਲ ਵਿੱਚ ਪ੍ਰਮੁੱਖ ਸੀ; ਉਸ ਦੀ ਨੇਕਨਾਮੀ ਸਾਰੇ ਸੂਬਿਆਂ ਵਿੱਚ ਫੈਲ ਗਈ, ਅਤੇ ਉਹ ਵੱਧ ਤੋਂ ਵੱਧ ਤਾਕਤਵਰ ਹੁੰਦਾ ਗਿਆ।

5ਇਸ ਤਰ੍ਹਾਂ ਯਹੂਦੀਆਂ ਨੇ ਆਪਣੇ ਸਾਰੇ ਵੈਰੀਆਂ ਨੂੰ ਤਲਵਾਰ ਦੀ ਧਾਰ ਨਾਲ ਮਾਰ ਕੇ ਨਾਸ ਕਰ ਦਿੱਤਾ, ਮਿਟਾ ਦਿੱਤਾ ਅਤੇ ਆਪਣੇ ਸਾਰੇ ਵੈਰੀਆਂ ਨਾਲ ਆਪਣੀ ਇੱਛਾ ਅਨੁਸਾਰ ਵਰਤਾਉ ਕੀਤਾ।

6ਸ਼ੂਸ਼ਨ ਦੇ ਗੜ੍ਹ ਵਿੱਚ, ਯਹੂਦੀਆਂ ਨੇ ਪੰਜ ਸੌ ਮਨੁੱਖਾਂ ਨੂੰ ਮਾਰਿਆ ਅਤੇ ਤਬਾਹ ਕਰ ਦਿੱਤਾ।

7ਉਨ੍ਹਾਂ ਨੇ ਪਰਸ਼ੰਦਥਾ, ਦਲਫੋਨ, ਅਸਪਥਾ,

8ਪੋਰਥਾ, ਅਦਲੀਆ, ਅਰੀਦਾਥਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.