ਉਤਪਤ 10

ਓਫੀਰ, ਹਵੀਲਾਹ ਅਤੇ ਯੋਬਾਬ। ਇਹ ਸਾਰੇ ਯੋਕਤਾਨ ਦੇ ਪੁੱਤਰ ਸਨ।

Genesis 10:29 (UKJV) And Ophir, and Havilah, and Jobab: all these were the sons of Joktan.

27ਹਦੋਰਾਮ, ਊਜ਼ਾਲ, ਦਿਕਲਾਹ,

28ਓਬਾਲ, ਅਬੀਮਾਏਲ, ਸ਼ਬਾ,

29ਓਫੀਰ, ਹਵੀਲਾਹ ਅਤੇ ਯੋਬਾਬ। ਇਹ ਸਾਰੇ ਯੋਕਤਾਨ ਦੇ ਪੁੱਤਰ ਸਨ।

30(ਉਹ ਇਲਾਕਾ ਜਿੱਥੇ ਉਹ ਰਹਿੰਦੇ ਸਨ, ਮੇਸ਼ਾ ਤੋਂ ਲੈ ਕੇ ਪੂਰਬੀ ਪਹਾੜੀ ਦੇਸ਼ ਵਿੱਚ ਸਫ਼ਰ ਤੱਕ ਫੈਲਿਆ ਹੋਇਆ ਸੀ।)

31ਇਹ ਸ਼ੇਮ ਦੇ ਪੁੱਤਰ ਆਪਣੇ ਗੋਤਾਂ, ਬੋਲੀਆਂ, ਆਪਣੇ ਇਲਾਕਿਆਂ ਅਤੇ ਕੌਮਾਂ ਵਿੱਚ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.