ਉਤਪਤ 25

ਫ਼ੇਰ ਯਾਕੋਬ ਨੇ ਏਸਾਓ ਨੂੰ ਕੁਝ ਰੋਟੀ ਅਤੇ ਕੁਝ ਦਾਲ ਦਿੱਤੀ। ਉਸ ਨੇ ਖਾਧਾ ਪੀਤਾ ਅਤੇ ਫਿਰ ਉੱਠ ਕੇ ਚਲਾ ਗਿਆ। ਇਸ ਤਰ੍ਹਾਂ ਏਸਾਓ ਨੇ ਆਪਣੇ ਪਹਿਲੌਠਾ ਹੋਣ ਦੇ ਅਧਿਕਾਰ ਨੂੰ ਤੁੱਛ ਸਮਝਿਆ।

Genesis 25:34 (UKJV) Then Jacob gave Esau bread and pottage of lentils; and he did eat and drink, and rose up, and went his way: thus Esau despised his birthright.

32ਏਸਾਓ ਨੇ ਆਖਿਆ, “ਵੇਖੋ, ਮੈਂ ਮਰਨ ਵਾਲਾ ਹਾਂ। ਇਹ ਪਹਿਲੌਠਾ ਹੋਣਾ ਕਿਸ ਕੰਮ ਦਾ ਹੈ?”

33ਪਰ ਯਾਕੋਬ ਨੇ ਆਖਿਆ, “ਪਹਿਲਾਂ ਮੇਰੇ ਅੱਗੇ ਸਹੁੰ ਖਾਓ।” ਇਸ ਲਈ ਉਸ ਨੇ ਯਾਕੋਬ ਨੂੰ ਆਪਣਾ ਪਹਿਲੌਠਾ ਹੋਣ ਦਾ ਹੱਕ ਵੇਚਣ ਦੀ ਸਹੁੰ ਖਾਧੀ।

34ਫ਼ੇਰ ਯਾਕੋਬ ਨੇ ਏਸਾਓ ਨੂੰ ਕੁਝ ਰੋਟੀ ਅਤੇ ਕੁਝ ਦਾਲ ਦਿੱਤੀ। ਉਸ ਨੇ ਖਾਧਾ ਪੀਤਾ ਅਤੇ ਫਿਰ ਉੱਠ ਕੇ ਚਲਾ ਗਿਆ। ਇਸ ਤਰ੍ਹਾਂ ਏਸਾਓ ਨੇ ਆਪਣੇ ਪਹਿਲੌਠਾ ਹੋਣ ਦੇ ਅਧਿਕਾਰ ਨੂੰ ਤੁੱਛ ਸਮਝਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.