ਉਤਪਤ 43

ਜਦੋਂ ਯੋਸੇਫ਼ ਦੀ ਮੇਜ਼ ਤੋਂ ਉਹਨਾਂ ਨੂੰ ਭੋਜਨ ਪਰੋਸਿਆ ਜਾਂਦਾ ਸੀ, ਤਾਂ ਬਿਨਯਾਮੀਨ ਦਾ ਹਿੱਸਾ ਹਰ ਕਿਸੇ ਨਾਲੋਂ ਪੰਜ ਗੁਣਾ ਜ਼ਿਆਦਾ ਹੁੰਦਾ ਸੀ। ਇਸ ਲਈ ਉਹਨਾਂ ਨੇ ਦਾਅਵਤ ਕੀਤੀ ਅਤੇ ਉਸ ਨਾਲ ਖੁੱਲ੍ਹ ਕੇ ਖਾਧਾ ਪੀਤਾ।

Genesis 43:34 (UKJV) And he took and sent portions unto them from before him: but Benjamin's portion was five times so much as any of their's. And they drank, and were merry with him.

32ਤਾਂ ਉਹਨਾਂ ਨੇ ਯੋਸੇਫ਼ ਦੇ ਲਈ ਵੱਖਰੀ ਅਤੇ ਉਨ੍ਹਾਂ ਲਈ ਵੱਖਰੀ ਅਤੇ ਮਿਸਰੀਆਂ ਲਈ ਜਿਹੜੇ ਉਸ ਦੇ ਨਾਲ ਖਾਂਦੇ ਸਨ ਇਸ ਲਈ ਵੱਖਰੀ ਰੋਟੀ ਰੱਖੀ ਕਿਉਂ ਜੋ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸਕਦੇ ਸਨ ਕਿਉਂ ਜੋ ਇਹ ਮਿਸਰੀਆਂ ਲਈ ਤੁੱਛ ਸੀ।

33ਉਹ ਮਨੁੱਖ ਉਸ ਦੇ ਸਾਹਮਣੇ ਆਪਣੀ ਉਮਰ ਦੇ ਕ੍ਰਮ ਅਨੁਸਾਰ, ਜੇਠੇ ਤੋਂ ਲੈ ਕੇ ਸਭ ਤੋਂ ਛੋਟੇ ਤੱਕ ਬਿਰਾਜਮਾਨ ਸਨ ਅਤੇ ਉਹਨਾਂ ਨੇ ਹੈਰਾਨੀ ਨਾਲ ਇੱਕ-ਦੂਜੇ ਵੱਲ ਦੇਖਿਆ।

34ਜਦੋਂ ਯੋਸੇਫ਼ ਦੀ ਮੇਜ਼ ਤੋਂ ਉਹਨਾਂ ਨੂੰ ਭੋਜਨ ਪਰੋਸਿਆ ਜਾਂਦਾ ਸੀ, ਤਾਂ ਬਿਨਯਾਮੀਨ ਦਾ ਹਿੱਸਾ ਹਰ ਕਿਸੇ ਨਾਲੋਂ ਪੰਜ ਗੁਣਾ ਜ਼ਿਆਦਾ ਹੁੰਦਾ ਸੀ। ਇਸ ਲਈ ਉਹਨਾਂ ਨੇ ਦਾਅਵਤ ਕੀਤੀ ਅਤੇ ਉਸ ਨਾਲ ਖੁੱਲ੍ਹ ਕੇ ਖਾਧਾ ਪੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.