1ਮੈਂ ਉਹ ਆਦਮੀ ਹਾਂ ਜਿਸਨੇ ਯਾਹਵੇਹ ਦੇ ਕ੍ਰੋਧ ਦੇ ਡੰਡੇ ਦੁਆਰਾ ਦੁੱਖਾਂ ਨੂੰ ਦੇਖਿਆ ਹੈ।
2ਉਸ ਨੇ ਮੈਨੂੰ ਤਿਆਗ ਦਿੱਤਾ ਅਤੇ ਮੈ ਚਾਨਣ ਦੀ ਬਜਾਏ ਹਨੇਰੇ ਵਿੱਚ ਚਲਾਇਆ।
3ਸੱਚ-ਮੁੱਚ, ਦਿਨ ਭਰ ਉਸ ਦਾ ਕਠੋਰ ਹੱਥ ਮੇਰੇ ਵਿਰੁੱਧ ਸਰਗਰਮ ਰਹਿੰਦਾ ਹੈ।
4ਉਸ ਨੇ ਮੇਰੇ ਮਾਸ ਅਤੇ ਚਮੜੀ ਨੂੰ ਸੁਕਾ ਦਿੱਤਾ, ਅਤੇ ਮੇਰੀਆਂ ਹੱਡੀਆਂ ਨੂੰ ਤੋੜ ਦਿੱਤਾ ਹੈ।