36ਉਹਨਾਂ ਨੂੰ ਨਿਆਂ ਤੋਂ ਵਾਂਝਾ ਕਰਨ ਲਈ ਕੀ ਪਰਮੇਸ਼ਵਰ ਅਜਿਹੀਆਂ ਚੀਜ਼ਾਂ ਨੂੰ ਨਹੀਂ ਦੇਖੇਗਾ?
37ਕੌਣ ਬੋਲ ਸਕਦਾ ਹੈ ਅਤੇ ਇਹ ਹੋ ਸਕਦਾ ਹੈ ਜੇਕਰ ਪਰਮੇਸ਼ਵਰ ਨੇ ਇਹ ਹੁਕਮ ਨਹੀਂ ਦਿੱਤਾ ਹੈ?
38ਕੀ ਇਹ ਅੱਤ ਮਹਾਨ ਦੇ ਮੂੰਹੋਂ ਵਿੱਚੋਂ ਨਹੀਂ, ਜੋ ਬਿਪਤਾ ਅਤੇ ਚੰਗੀਆਂ ਗੱਲਾਂ ਆਉਂਦੀਆਂ ਹਨ?
39ਜੀਉਂਦਾ ਆਦਮੀ ਸ਼ਿਕਾਇਤ ਕਿਉਂ ਕਰੇ ਕੋਈ ਮਨੁੱਖ ਆਪਣੇ ਪਾਪਾਂ ਦੀ ਸਜ਼ਾ ਲਈ ਬੁਰਾ ਕਿਉਂ ਮੰਨੇ?
40ਆਓ ਆਪਾਂ ਆਪਣੇ ਤਰੀਕਿਆਂ ਦੀ ਜਾਂਚ ਕਰੀਏ ਅਤੇ ਉਹਨਾਂ ਨੂੰ ਪਰਖੀਏ, ਅਤੇ ਆਓ ਅਸੀਂ ਯਾਹਵੇਹ ਵੱਲ ਮੁੜੀਏ।