46“ਸਾਡੇ ਸਾਰੇ ਦੁਸ਼ਮਣਾਂ ਨੇ ਆਪਣੇ ਮੂੰਹ ਸਾਡੇ ਵਿਰੁੱਧ ਖੋਲ੍ਹ ਦਿੱਤੇ ਹਨ।
47ਅਸੀਂ ਦਹਿਸ਼ਤ ਅਤੇ ਮੁਸੀਬਤਾਂ, ਬਰਬਾਦੀ ਅਤੇ ਤਬਾਹੀ ਦਾ ਸਾਹਮਣਾ ਕੀਤਾ ਹੈ।”
48ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਗਦੀਆਂ ਹਨ ਕਿਉਂਕਿ ਮੇਰੇ ਲੋਕ ਤਬਾਹ ਹੋ ਗਏ ਹਨ।
49ਮੇਰੇ ਹੰਝੂ ਵਗਦੇ ਰਹਿਣਗੇ ਅਤੇ ਰੁਕਣਗੇ ਨਹੀਂ,
50ਜਦ ਤੱਕ ਯਾਹਵੇਹ ਸਵਰਗ ਤੋਂ ਹੇਠਾਂ ਨਹੀਂ ਵੇਖਦਾ।