ਵਿਰਲਾਪ 3

ਜੋ ਕੁਝ ਮੈਂ ਦੇਖਦਾ ਹਾਂ ਮੇਰੀ ਰੂਹ ਨੂੰ ਉਦਾਸ ਕਰਦਾ ਹੈ। ਕਿਉਂਕਿ ਜੋ ਕੁਝ ਮੇਰੇ ਸ਼ਹਿਰ ਦੀਆਂ ਸਾਰੀਆਂ ਔਰਤਾਂ ਨਾਲ ਵਾਪਰਿਆ ਹੈ।

Lamentations 3:51 (UKJV) Mine eye affects mine heart because of all the daughters of my city.

49ਮੇਰੇ ਹੰਝੂ ਵਗਦੇ ਰਹਿਣਗੇ ਅਤੇ ਰੁਕਣਗੇ ਨਹੀਂ,

50ਜਦ ਤੱਕ ਯਾਹਵੇਹ ਸਵਰਗ ਤੋਂ ਹੇਠਾਂ ਨਹੀਂ ਵੇਖਦਾ।

51ਜੋ ਕੁਝ ਮੈਂ ਦੇਖਦਾ ਹਾਂ ਮੇਰੀ ਰੂਹ ਨੂੰ ਉਦਾਸ ਕਰਦਾ ਹੈ। ਕਿਉਂਕਿ ਜੋ ਕੁਝ ਮੇਰੇ ਸ਼ਹਿਰ ਦੀਆਂ ਸਾਰੀਆਂ ਔਰਤਾਂ ਨਾਲ ਵਾਪਰਿਆ ਹੈ।

52ਜਿਹੜੇ ਬਿਨਾਂ ਕਾਰਨ ਮੇਰੇ ਦੁਸ਼ਮਣ ਸਨ, ਉਹਨਾਂ ਨੇ ਪੰਛੀ ਵਾਂਗ ਮੇਰਾ ਸ਼ਿਕਾਰ ਕੀਤਾ।

53ਉਹਨਾਂ ਨੇ ਇੱਕ ਟੋਏ ਵਿੱਚ ਮੇਰੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਤੇ ਪੱਥਰ ਸੁੱਟੇ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.