ਵਿਰਲਾਪ 5

ਜਦੋਂ ਤੱਕ ਤੁਸੀਂ ਸਾਨੂੰ ਪੂਰੀ ਤਰ੍ਹਾਂ ਛੱਡ ਨਹੀਂ ਦਿੰਦਾ ਅਤੇ ਹੱਦ ਤੋਂ ਵੱਧ ਸਾਡੇ ਨਾਲ ਗੁੱਸੇ ਨਹੀਂ ਹੁੰਦਾ।

Lamentations 5:22 (UKJV) But you have utterly rejected us; you are very angry against us.

20ਤੂੰ ਸਾਨੂੰ ਹਮੇਸ਼ਾ ਲਈ ਕਿਉਂ ਭੁੱਲ ਗਿਆ? ਅਤੇ ਕਿਉਂ ਸਾਨੂੰ ਇੰਨੇ ਲੰਬੇ ਸਮੇਂ ਲਈ ਤਿਆਗ ਦਿੱਤਾ ਹੈ?

21ਹੇ ਯਾਹਵੇਹ, ਸਾਨੂੰ ਆਪਣੀ ਵੱਲ ਮੋੜ ਲੈ, ਤਾਂ ਅਸੀਂ ਮੁੜ ਆਵਾਂਗੇ, ਸਾਡੇ ਦਿਨ ਪਹਿਲਾਂ ਵਾਂਗੂੰ ਨਵੇਂ ਬਣਾ ਦੇ

22ਜਦੋਂ ਤੱਕ ਤੁਸੀਂ ਸਾਨੂੰ ਪੂਰੀ ਤਰ੍ਹਾਂ ਛੱਡ ਨਹੀਂ ਦਿੰਦਾ ਅਤੇ ਹੱਦ ਤੋਂ ਵੱਧ ਸਾਡੇ ਨਾਲ ਗੁੱਸੇ ਨਹੀਂ ਹੁੰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.