11ਅਤੇ ਤੁਸੀਂ ਉਹਨਾਂ ਨੂੰ ਘਿਣਾਉਣੇ ਸਮਝਣਾ, ਤੁਸੀਂ ਉਹਨਾਂ ਦਾ ਮਾਸ ਨਾ ਖਾਣਾ। ਤੁਹਾਨੂੰ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਅਸ਼ੁੱਧ ਸਮਝਣਾ ਚਾਹੀਦਾ ਹੈ।
12ਪਾਣੀ ਵਿੱਚ ਰਹਿਣ ਵਾਲੇ ਸਾਰੇ ਜੀਵ ਜਿਸ ਦੇ ਖੰਭ ਅਤੇ ਚਾਨੇ ਨਹੀਂ ਹਨ, ਤੁਹਾਡੇ ਲਈ ਅਸ਼ੁੱਧ ਹਨ।
13“ ‘ਪੰਛੀਆਂ ਵਿੱਚੋਂ ਇਹ ਤੁਹਾਡੇ ਲਈ ਘਿਣਾਉਣੇ ਹਨ ਅਤੇ ਜਿਨ੍ਹਾਂ ਨੂੰ ਖਾਣ ਦੀ ਮਨਾਹੀ ਹੈ ਜਿਵੇਂ ਕਿ ਉਕਾਬ, ਗਿਰਝ, ਕਾਲਾ ਗਿਰਝ,
14ਲਾਲ ਇੱਲ, ਕਾਲੀ ਇੱਲ, ਅਤੇ ਹਰ ਕਿਸਮ ਦੀਆਂ ਇੱਲ,
15ਕਿਸੇ ਵੀ ਕਿਸਮ ਦੇ ਕਾਂ,