ਲੇਵਿਆਂ 19

“ ‘ਜਦੋਂ ਤੁਸੀਂ ਯਾਹਵੇਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਂਦੇ ਹੋ, ਤਾਂ ਇਸ ਨੂੰ ਇਸ ਤਰੀਕੇ ਨਾਲ ਬਲੀਦਾਨ ਕਰੋ ਕਿ ਇਸਨੂੰ ਮੈਂ ਸਵੀਕਾਰ ਕਰ ਲਵਾ।

Leviticus 19:5 (UKJV) And if all of you offer a sacrifice of peace offerings unto the LORD, all of you shall offer it at your own will.

3“ ‘ਤੁਹਾਡੇ ਵਿੱਚੋਂ ਹਰੇਕ ਨੂੰ ਆਪਣੀ ਮਾਂ ਅਤੇ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਤੁਹਾਨੂੰ ਮੇਰੇ ਸਬਤ ਦੀ ਪਾਲਣਾ ਕਰਨੀ ਚਾਹੀਦੀ ਹੈ, ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।

4“ ‘ਮੂਰਤੀਆਂ ਵੱਲ ਨਾ ਮੁੜੋ ਅਤੇ ਨਾ ਹੀ ਆਪਣੇ ਲਈ ਧਾਤ ਨੂੰ ਢਾਲ ਕੇ ਦੇਵਤੇ ਬਣਾਓ, ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।

5“ ‘ਜਦੋਂ ਤੁਸੀਂ ਯਾਹਵੇਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਂਦੇ ਹੋ, ਤਾਂ ਇਸ ਨੂੰ ਇਸ ਤਰੀਕੇ ਨਾਲ ਬਲੀਦਾਨ ਕਰੋ ਕਿ ਇਸਨੂੰ ਮੈਂ ਸਵੀਕਾਰ ਕਰ ਲਵਾ।

6ਜਿਸ ਦਿਨ ਤੁਸੀਂ ਬਲੀ ਦਿੰਦੇ ਹੋ ਉਸਦਾ ਮਾਸ ਉਸੇ ਦਿਨ ਅਤੇ ਦੂਸਰੇ ਦਿਨ ਵੀ ਖਾਓ ਪਰ ਜੋ ਕੁਝ ਤੀਸਰੇ ਦਿਨ ਤੱਕ ਬਚਿਆ ਰਹੇ ਉਸਨੂੰ ਅੱਗ ਵਿੱਚ ਸਾੜਿਆ ਜਾਵੇ।

7ਜੇਕਰ ਇਸ ਵਿੱਚੋਂ ਕੋਈ ਵੀ ਤੀਜੇ ਦਿਨ ਖਾਧਾ ਜਾਵੇ ਤਾਂ ਇਹ ਅਸ਼ੁੱਧ ਹੈ ਅਤੇ ਸਵੀਕਾਰ ਨਹੀਂ ਕੀਤਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.