25ਯੋਸੇਫ਼ ਮੱਤਾਥਿਆਹ ਦਾ, ਮੱਤਾਥਿਆਹ ਆਮੋਸ ਦਾ, ਆਮੋਸ ਨਹੂਮ ਦਾ, ਨਹੂਮ ਏਸਲੀ ਦਾ, ਏਸਲੀ ਨੱਗਾਈ ਦਾ,
26ਨੱਗਾਈ ਮਾਹਥ ਦਾ, ਮਾਹਥ ਮੱਤਾਥਿਆਹ ਦਾ, ਮੱਤਾਥਿਆਹ ਸੇਮੇਈ ਦਾ, ਸੇਮੇਈ ਯੋਸੇਖ਼ ਦਾ, ਯੋਸੇਖ਼ ਯੋਦਾ ਦਾ,
27ਯੋਦਾ ਯੋਅਨਾਨ ਦਾ, ਯੋਅਨਾਨ ਰੇਸਾ ਦਾ, ਰੇਸਾ ਜ਼ੇਰੋਬਾਬੇਲ ਦਾ, ਜ਼ੇਰੋਬਾਬੇਲ ਸਲਾਥਿਏਲ ਦਾ, ਸਲਾਥਿਏਲ ਨੇਰੀ ਦਾ,
28ਨੇਰੀ ਮੇਲਖ਼ੀ ਦਾ, ਮੇਲਖ਼ੀ ਅੱਦੀ ਦਾ, ਅੱਦੀ ਕੋਸਮ ਦਾ, ਕੋਸਮ ਏਲਮੋਦਮ ਦਾ, ਏਲਮੋਦਮ ਏਰ ਦਾ,
29ਏਰ ਯਹੋਸ਼ੂ ਦਾ, ਯਹੋਸ਼ੂ ਏਲਿਏਜ਼ਰ ਦਾ, ਏਲਿਏਜ਼ਰ ਯੋਰੀਮ ਦਾ, ਯੋਰੀਮ ਮੱਥਾਤ ਦਾ, ਮੱਥਾਤ ਲੇਵੀ ਦਾ,