33ਸਿਆਣਪ ਬੁੱਧਵਾਨ ਦੇ ਦਿਲ ਵਿੱਚ ਵੱਸਦੀ ਹੈ ਮੂਰਖਾਂ ਦੇ ਅੰਦਰ ਜੋ ਕੁਝ ਹੁੰਦਾ ਹੈ ਪ੍ਰਗਟ ਹੋ ਜਾਂਦਾ ਹੈ।
34ਧਾਰਮਿਕਤਾ ਕੌਮ ਨੂੰ ਉੱਚਾ ਕਰਦੀ ਹੈ, ਪਰ ਪਾਪ ਕਿਸੇ ਸਮਾਜ ਨੂੰ ਦੋਸ਼ੀ ਠਹਿਰਾਉਂਦਾ ਹੈ।
35ਇੱਕ ਰਾਜਾ ਬੁੱਧਵਾਨ ਨੌਕਰ ਤੋਂ ਪ੍ਰਸੰਨ ਹੁੰਦਾ ਹੈ, ਪਰ ਲੱਜਿਆਵਾਨ ਕਰਨ ਵਾਲੇ ਉੱਤੇ ਉਹ ਕ੍ਰੋਧਵਾਨ ਹੁੰਦਾ ਹੈ।