ਰੋਮਿਆਂ 4

ਯਿਸ਼ੂ ਸਾਡੇ ਗੁਨਾਹ ਦੇ ਕਾਰਨ ਮਰਨ ਲਈ ਸੌਂਪ ਦਿੱਤਾ ਗਿਆ ਸੀ, ਅਤੇ ਪਰਮੇਸ਼ਵਰ ਦੁਆਰਾ ਸਾਨੂੰ ਧਰਮੀ ਠਹਿਰਾਉਣ ਲਈ ਜੀ ਉੱਠਿਆ।

Romans 4:25 (UKJV) Who was delivered for our offences, and was raised again for our justification.

23ਪਰਮੇਸ਼ਵਰ ਨੇ ਉਸ ਨੂੰ ਧਰਮੀ ਗਿਣਿਆ, ਇਹ ਸ਼ਬਦ ਸਿਰਫ ਅਬਰਾਹਾਮ ਦੇ ਲਈ ਨਹੀਂ ਸੀ।

24ਪਰ ਇਹ ਸਾਡੇ ਲਈ ਵੀ ਸਨ ਜਿਹਨਾਂ ਨੂੰ ਪਰਮੇਸ਼ਵਰ ਧਰਮੀ ਗਿਣਦਾ ਹੈ। ਜੇ ਅਸੀਂ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦੇ ਹਾਂ, ਜਿਸ ਨੇ ਸਾਡੇ ਪ੍ਰਭੂ ਯਿਸ਼ੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ।

25ਯਿਸ਼ੂ ਸਾਡੇ ਗੁਨਾਹ ਦੇ ਕਾਰਨ ਮਰਨ ਲਈ ਸੌਂਪ ਦਿੱਤਾ ਗਿਆ ਸੀ, ਅਤੇ ਪਰਮੇਸ਼ਵਰ ਦੁਆਰਾ ਸਾਨੂੰ ਧਰਮੀ ਠਹਿਰਾਉਣ ਲਈ ਜੀ ਉੱਠਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.