1 ਰਾਜਿਆਂ 20

ਜਦੋਂ ਰਾਜਾ ਉੱਥੋਂ ਲੰਘ ਰਿਹਾ ਸੀ ਤਾਂ ਨਬੀ ਨੇ ਉਹ ਨੂੰ ਪੁਕਾਰ ਕੇ ਕਿਹਾ, “ਤੇਰਾ ਦਾਸ ਲੜਾਈ ਦੀ ਘੜੀ ਵਿੱਚ ਗਿਆ ਅਤੇ ਕੋਈ ਮੇਰੇ ਕੋਲ ਕੈਦੀ ਨੂੰ ਲੈ ਕੇ ਆਇਆ ਅਤੇ ਆਖਿਆ, ‘ਇਸ ਉੱਤੇ ਮਨੁੱਖ ਧਿਆਨ ਰੱਖ ਜੇ ਉਹ ਲਾਪਤਾ ਹੋ ਜਾਵੇ, ਤਾਂ ਇਹ ਉਸਦੀ ਜਾਨ ਦੇ ਬਦਲੇ ਤੇਰੀ ਜਾਨ ਹੋਵੇਗੀ, ਜਾਂ ਤੁਹਾਨੂੰ ਚੋਂਤੀ ਕਿੱਲੋ ਚਾਂਦੀ ਦੇਣੀ ਪਵੇਗੀ।’

1 Kings 20:39 (UKJV) And as the king passed by, he cried unto the king: and he said, Your servant went out into the midst of the battle; and, behold, a man turned aside, and brought a man unto me, and said, Keep this man: if by any means he be missing, then shall your life be for his life, or else you shall pay a talent of silver.

37ਨਬੀ ਨੇ ਇੱਕ ਹੋਰ ਮਨੁੱਖ ਨੂੰ ਲੱਭ ਕੇ ਕਿਹਾ, “ਕਿਰਪਾ ਕਰਕੇ ਮੈਨੂੰ ਮਾਰੋ।” ਇਸ ਲਈ ਆਦਮੀ ਨੇ ਉਸਨੂੰ ਮਾਰਿਆ ਅਤੇ ਉਸਨੂੰ ਜ਼ਖਮੀ ਕਰ ਦਿੱਤਾ।

38ਸੋ ਉਹ ਨਬੀ ਪਾਤਸ਼ਾਹ ਦੀ ਉਡੀਕ ਵਿੱਚ ਰਾਹ ਕੋਲ ਜਾ ਖਲੋਤਾ ਅਤੇ ਉਸ ਨੇ ਆਪਣੀ ਪੱਗੜੀ ਆਪਣੀਆਂ ਅੱਖਾਂ ਉੱਤੇ ਬੰਨ੍ਹ ਕੇ ਭੇਸ ਬਦਲ ਲਿਆ।

39ਜਦੋਂ ਰਾਜਾ ਉੱਥੋਂ ਲੰਘ ਰਿਹਾ ਸੀ ਤਾਂ ਨਬੀ ਨੇ ਉਹ ਨੂੰ ਪੁਕਾਰ ਕੇ ਕਿਹਾ, “ਤੇਰਾ ਦਾਸ ਲੜਾਈ ਦੀ ਘੜੀ ਵਿੱਚ ਗਿਆ ਅਤੇ ਕੋਈ ਮੇਰੇ ਕੋਲ ਕੈਦੀ ਨੂੰ ਲੈ ਕੇ ਆਇਆ ਅਤੇ ਆਖਿਆ, ‘ਇਸ ਉੱਤੇ ਮਨੁੱਖ ਧਿਆਨ ਰੱਖ ਜੇ ਉਹ ਲਾਪਤਾ ਹੋ ਜਾਵੇ, ਤਾਂ ਇਹ ਉਸਦੀ ਜਾਨ ਦੇ ਬਦਲੇ ਤੇਰੀ ਜਾਨ ਹੋਵੇਗੀ, ਜਾਂ ਤੁਹਾਨੂੰ ਚੋਂਤੀ ਕਿੱਲੋ ਚਾਂਦੀ ਦੇਣੀ ਪਵੇਗੀ।’

40ਜਦੋਂ ਤੇਰਾ ਸੇਵਕ ਇੱਧਰ-ਉੱਧਰ ਰੁੱਝਿਆ ਹੋਇਆ ਸੀ, ਉਹ ਮਨੁੱਖ ਗਾਈਬ ਹੋ ਗਿਆ।” ਤਦ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਆਖਿਆ, “ਇਵੇਂ ਹੀ ਤੇਰਾ ਨਬੇੜਾ ਹੋਵੇਗਾ ਜਿਵੇਂ ਤੈਂ ਆਪ ਨਬੇੜਿਆ।”

41ਤਦ ਨਬੀ ਨੇ ਝੱਟ ਆਪਣੀਆਂ ਅੱਖਾਂ ਤੋਂ ਸਿਰ ਦੀ ਪੱਟੀ ਹਟਾ ਦਿੱਤੀ ਅਤੇ ਇਸਰਾਏਲ ਦੇ ਰਾਜੇ ਨੇ ਉਸ ਨੂੰ ਨਬੀਆਂ ਵਿੱਚੋਂ ਇੱਕ ਵਜੋਂ ਪਛਾਣ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.