1 ਰਾਜਿਆਂ 20

ਉਦਾਸ ਅਤੇ ਗੁੱਸੇ ਵਿੱਚ, ਇਸਰਾਏਲ ਦਾ ਰਾਜਾ ਸਾਮਰਿਯਾ ਵਿੱਚ ਆਪਣੇ ਮਹਿਲ ਵਿੱਚ ਗਿਆ।

1 Kings 20:43 (UKJV) And the king of Israel went to his house heavy and displeased, and came to Samaria.

41ਤਦ ਨਬੀ ਨੇ ਝੱਟ ਆਪਣੀਆਂ ਅੱਖਾਂ ਤੋਂ ਸਿਰ ਦੀ ਪੱਟੀ ਹਟਾ ਦਿੱਤੀ ਅਤੇ ਇਸਰਾਏਲ ਦੇ ਰਾਜੇ ਨੇ ਉਸ ਨੂੰ ਨਬੀਆਂ ਵਿੱਚੋਂ ਇੱਕ ਵਜੋਂ ਪਛਾਣ ਲਿਆ।

42ਉਸ ਨੇ ਰਾਜੇ ਨੂੰ ਕਿਹਾ, “ਯਾਹਵੇਹ ਇਹ ਆਖਦਾ ਹੈ, ‘ਤੂੰ ਇੱਕ ਆਦਮੀ ਨੂੰ ਅਜ਼ਾਦ ਕੀਤਾ ਹੈ ਜਿਸਨੂੰ ਮੈਂ ਮਰਨਾ ਚਾਹੁੰਦਾ ਸੀ, ਇਸ ਲਈ ਇਹ ਉਸਦੀ ਜਾਨ ਦੇ ਬਦਲੇ ਤੇਰੀ ਜਾਨ ਹੈ, ਤੇਰੀ ਪਰਜਾ ਉਸਦੇ ਲੋਕਾਂ ਲਈ ਹੈ।’ ”

43ਉਦਾਸ ਅਤੇ ਗੁੱਸੇ ਵਿੱਚ, ਇਸਰਾਏਲ ਦਾ ਰਾਜਾ ਸਾਮਰਿਯਾ ਵਿੱਚ ਆਪਣੇ ਮਹਿਲ ਵਿੱਚ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.