1 ਰਾਜਿਆਂ 20

ਉਸ ਨੇ ਰਾਜੇ ਨੂੰ ਕਿਹਾ, “ਯਾਹਵੇਹ ਇਹ ਆਖਦਾ ਹੈ, ‘ਤੂੰ ਇੱਕ ਆਦਮੀ ਨੂੰ ਅਜ਼ਾਦ ਕੀਤਾ ਹੈ ਜਿਸਨੂੰ ਮੈਂ ਮਰਨਾ ਚਾਹੁੰਦਾ ਸੀ, ਇਸ ਲਈ ਇਹ ਉਸਦੀ ਜਾਨ ਦੇ ਬਦਲੇ ਤੇਰੀ ਜਾਨ ਹੈ, ਤੇਰੀ ਪਰਜਾ ਉਸਦੇ ਲੋਕਾਂ ਲਈ ਹੈ।’ ”

1 Kings 20:42 (UKJV) And he said unto him, Thus says the LORD, Because you have let go out of your hand a man whom I appointed to utter destruction, therefore your life shall go for his life, and your people for his people.

40ਜਦੋਂ ਤੇਰਾ ਸੇਵਕ ਇੱਧਰ-ਉੱਧਰ ਰੁੱਝਿਆ ਹੋਇਆ ਸੀ, ਉਹ ਮਨੁੱਖ ਗਾਈਬ ਹੋ ਗਿਆ।” ਤਦ ਇਸਰਾਏਲ ਦੇ ਪਾਤਸ਼ਾਹ ਨੇ ਉਹ ਨੂੰ ਆਖਿਆ, “ਇਵੇਂ ਹੀ ਤੇਰਾ ਨਬੇੜਾ ਹੋਵੇਗਾ ਜਿਵੇਂ ਤੈਂ ਆਪ ਨਬੇੜਿਆ।”

41ਤਦ ਨਬੀ ਨੇ ਝੱਟ ਆਪਣੀਆਂ ਅੱਖਾਂ ਤੋਂ ਸਿਰ ਦੀ ਪੱਟੀ ਹਟਾ ਦਿੱਤੀ ਅਤੇ ਇਸਰਾਏਲ ਦੇ ਰਾਜੇ ਨੇ ਉਸ ਨੂੰ ਨਬੀਆਂ ਵਿੱਚੋਂ ਇੱਕ ਵਜੋਂ ਪਛਾਣ ਲਿਆ।

42ਉਸ ਨੇ ਰਾਜੇ ਨੂੰ ਕਿਹਾ, “ਯਾਹਵੇਹ ਇਹ ਆਖਦਾ ਹੈ, ‘ਤੂੰ ਇੱਕ ਆਦਮੀ ਨੂੰ ਅਜ਼ਾਦ ਕੀਤਾ ਹੈ ਜਿਸਨੂੰ ਮੈਂ ਮਰਨਾ ਚਾਹੁੰਦਾ ਸੀ, ਇਸ ਲਈ ਇਹ ਉਸਦੀ ਜਾਨ ਦੇ ਬਦਲੇ ਤੇਰੀ ਜਾਨ ਹੈ, ਤੇਰੀ ਪਰਜਾ ਉਸਦੇ ਲੋਕਾਂ ਲਈ ਹੈ।’ ”

43ਉਦਾਸ ਅਤੇ ਗੁੱਸੇ ਵਿੱਚ, ਇਸਰਾਏਲ ਦਾ ਰਾਜਾ ਸਾਮਰਿਯਾ ਵਿੱਚ ਆਪਣੇ ਮਹਿਲ ਵਿੱਚ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.