1 ਰਾਜਿਆਂ 22

ਉਸ ਨੇ ਬਾਕੀ ਦੇ ਮਰਦ ਵੇਸਵਾਵਾਂ ਦੀ ਧਰਤੀ ਨੂੰ ਛੁਡਵਾਇਆ ਜੋ ਉਸ ਦੇ ਪਿਤਾ ਆਸਾ ਦੇ ਰਾਜ ਦੇ ਬਾਅਦ ਵੀ ਉੱਥੇ ਹੀ ਸਨ।

1 Kings 22:46 (UKJV) And the remnant of the sodomites, which remained in the days of his father Asa, he took out of the land.

44ਯਹੋਸ਼ਾਫ਼ਾਟ ਨੇ ਇਸਰਾਏਲ ਦੇ ਰਾਜੇ ਨਾਲ ਮੇਲ ਕੀਤਾ।

45ਯਹੋਸ਼ਾਫ਼ਾਟ ਦੀਆਂ ਬਾਕੀ ਗੱਲਾਂ ਅਤੇ ਉਹ ਦਾ ਬਲ ਜੋ ਉਹ ਨੇ ਵਿਖਾਇਆ ਅਰ ਉਹ ਕਿਵੇਂ ਲੜਿਆ, ਇਹ ਯਹੂਦਾਹ ਦੇ ਰਾਜਾ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਸਨ।

46ਉਸ ਨੇ ਬਾਕੀ ਦੇ ਮਰਦ ਵੇਸਵਾਵਾਂ ਦੀ ਧਰਤੀ ਨੂੰ ਛੁਡਵਾਇਆ ਜੋ ਉਸ ਦੇ ਪਿਤਾ ਆਸਾ ਦੇ ਰਾਜ ਦੇ ਬਾਅਦ ਵੀ ਉੱਥੇ ਹੀ ਸਨ।

47ਤਦ ਅਦੋਮ ਵਿੱਚ ਕੋਈ ਰਾਜਾ ਨਹੀਂ ਸੀ। ਇੱਕ ਸੂਬਾਈ ਗਵਰਨਰ ਨੇ ਰਾਜ ਕੀਤਾ।

48ਯਹੋਸ਼ਾਫ਼ਾਟ ਨੇ ਤਰਸ਼ੀਸ਼ ਜਹਾਜ਼ ਬਣਾਏ ਤਾਂ ਜੋ ਓਹ ਸੋਨੇ ਲਈ ਓਫੀਰ ਨੂੰ ਜਾਣ ਪਰ ਓਹ ਗਏ ਨਾ ਕਿਉਂ ਜੋ ਓਹ ਜਹਾਜ਼ ਏਸਯੋਨ ਗੇਬਰ ਕੋਲ ਟੁੱਟ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.