1 ਰਾਜਿਆਂ 3

ਜਦੋਂ ਸਾਰੇ ਇਸਰਾਏਲ ਨੇ ਰਾਜੇ ਦੇ ਹੁਕਮ ਨੂੰ ਸੁਣਿਆ, ਤਾਂ ਉਹ ਰਾਜੇ ਨੂੰ ਹੈਰਾਨ ਕਰ ਗਏ, ਕਿਉਂਕਿ ਉਹਨਾਂ ਨੇ ਵੇਖਿਆ ਕਿ ਉਸ ਕੋਲ ਨਿਆਂ ਕਰਨ ਲਈ ਪਰਮੇਸ਼ਵਰ ਵੱਲੋਂ ਬੁੱਧ ਹੈ।

1 Kings 3:28 (UKJV) And all Israel heard of the judgment which the king had judged; and they feared the king: for they saw that the wisdom of God was in him, to do judgment.

26ਜਿਸ ਔਰਤ ਦਾ ਪੁੱਤਰ ਜੀਉਂਦਾ ਸੀ, ਉਹ ਆਪਣੇ ਪੁੱਤਰ ਲਈ ਬਹੁਤ ਪਿਆਰ ਨਾਲ ਭਰੀ ਹੋਈ ਸੀ ਅਤੇ ਉਸ ਨੇ ਰਾਜੇ ਨੂੰ ਕਿਹਾ, “ਹੇ ਪ੍ਰਭੂ ਜੀ, ਜੀਉਂਦਾ ਬੱਚਾ ਉਸ ਨੂੰ ਦੇ ਦਿਓ! ਉਸਨੂੰ ਨਾ ਮਾਰੋ!” ਪਰ ਦੂਜੀ ਨੇ ਕਿਹਾ, “ਨਾ ਤਾਂ ਉਹ ਮੇਰੇ ਕੋਲ ਰਹੇ ਅਤੇ ਨਾ ਹੀ ਉਹ ਤੇਰੇ ਕੋਲ ਰਹੇ। ਉਸਨੂੰ ਦੋ ਟੁਕੜਿਆਂ ਵਿੱਚ ਕੱਟੋ!”

27ਤਦ ਰਾਜੇ ਨੇ ਆਪਣਾ ਹੁਕਮ ਦਿੱਤਾ: “ਜੀਉਂਦਾ ਬੱਚਾ ਪਹਿਲੀ ਔਰਤ ਨੂੰ ਦੇ ਦਿਓ। ਉਸ ਨੂੰ ਨਾ ਮਾਰੋ; ਉਹ ਉਸਦੀ ਮਾਂ ਹੈ।”

28ਜਦੋਂ ਸਾਰੇ ਇਸਰਾਏਲ ਨੇ ਰਾਜੇ ਦੇ ਹੁਕਮ ਨੂੰ ਸੁਣਿਆ, ਤਾਂ ਉਹ ਰਾਜੇ ਨੂੰ ਹੈਰਾਨ ਕਰ ਗਏ, ਕਿਉਂਕਿ ਉਹਨਾਂ ਨੇ ਵੇਖਿਆ ਕਿ ਉਸ ਕੋਲ ਨਿਆਂ ਕਰਨ ਲਈ ਪਰਮੇਸ਼ਵਰ ਵੱਲੋਂ ਬੁੱਧ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.