1 ਰਾਜਿਆਂ 6

ਯਾਹਵੇਹ ਦੇ ਮੰਦਰ ਦੀ ਨੀਂਹ ਚੌਥੇ ਸਾਲ, ਜ਼ੀਵ ਦੇ ਮਹੀਨੇ ਵਿੱਚ ਰੱਖੀ ਗਈ ਸੀ।

1 Kings 6:37 (UKJV) In the fourth year was the foundation of the house of the LORD laid, in the month Zif:

35ਉਸ ਨੇ ਉਹਨਾਂ ਉੱਤੇ ਕਰੂਬੀਆਂ, ਖਜ਼ੂਰਾਂ ਦੇ ਰੁੱਖਾਂ ਅਤੇ ਖੁੱਲ੍ਹੇ ਫੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਉਹਨਾਂ ਸਭਨਾਂ ਉੱਤੇ ਸਮਾਨ ਰੂਪ ਵਿੱਚ ਸੋਨੇ ਨਾਲ ਮੜ੍ਹਿਆ।

36ਅਤੇ ਉਸ ਨੇ ਅੰਦਰਲੇ ਵਿਹੜੇ ਨੂੰ ਤਿੰਨ ਸਿਰੇ ਵਾਲੇ ਪੱਥਰ ਦੇ ਅਤੇ ਇੱਕ ਸਿਰੇ ਦੇ ਦਿਆਰ ਦੇ ਸ਼ਤੀਰਾਂ ਦਾ ਬਣਾਇਆ।

37ਯਾਹਵੇਹ ਦੇ ਮੰਦਰ ਦੀ ਨੀਂਹ ਚੌਥੇ ਸਾਲ, ਜ਼ੀਵ ਦੇ ਮਹੀਨੇ ਵਿੱਚ ਰੱਖੀ ਗਈ ਸੀ।

38ਗਿਆਰਵੇਂ ਸਾਲ ਬੂਲ ਦੇ ਮਹੀਨੇ ਦੇ ਅੱਠਵੇਂ ਮਹੀਨੇ ਵਿੱਚ, ਹੈਕਲ ਉਸ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਅਨੁਸਾਰ ਸੰਪੂਰਨ ਹੋ ਗਿਆ। ਉਸ ਨੇ ਇਸ ਨੂੰ ਬਣਾਉਣ ਵਿੱਚ ਸੱਤ ਸਾਲ ਬਿਤਾਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.