1 ਸ਼ਮੂਏਲ 17

ਸ਼ਾਊਲ ਨੇ ਉਸਨੂੰ ਪੁੱਛਿਆ। “ਤੂੰ ਕਿਸ ਦਾ ਪੁੱਤਰ ਹੈ?” ਦਾਵੀਦ ਨੇ ਆਖਿਆ, “ਮੈਂ ਤੁਹਾਡੇ ਸੇਵਕ ਬੈਤਲਹਮ ਦੇ ਵਾਸੀ ਯੱਸੀ ਦਾ ਪੁੱਤਰ ਹਾਂ।”

1 Samuel 17:58 (UKJV) And Saul said to him, Whose son are you, you young man? And David answered, I am the son of your servant Jesse the Bethlehemite.

56ਰਾਜੇ ਨੇ ਕਿਹਾ, “ਜਾਣੋ ਕਿ ਇਹ ਮੁੰਡਾ ਕਿਸ ਦਾ ਪੁੱਤਰ ਹੈ।”

57ਜਿਵੇਂ ਹੀ ਦਾਵੀਦ ਫ਼ਲਿਸਤੀ ਨੂੰ ਮਾਰ ਕੇ ਮੁੜਿਆ ਤਾਂ ਅਬਨੇਰ ਉਹ ਨੂੰ ਲੈ ਕੇ ਸ਼ਾਊਲ ਦੇ ਸਾਹਮਣੇ ਲੈ ਆਇਆ ਅਤੇ ਦਾਵੀਦ ਨੇ ਅਜੇ ਵੀ ਉਸ ਫ਼ਲਿਸਤੀ ਦਾ ਸਿਰ ਫੜਿਆ ਹੋਇਆ ਸੀ।

58ਸ਼ਾਊਲ ਨੇ ਉਸਨੂੰ ਪੁੱਛਿਆ। “ਤੂੰ ਕਿਸ ਦਾ ਪੁੱਤਰ ਹੈ?” ਦਾਵੀਦ ਨੇ ਆਖਿਆ, “ਮੈਂ ਤੁਹਾਡੇ ਸੇਵਕ ਬੈਤਲਹਮ ਦੇ ਵਾਸੀ ਯੱਸੀ ਦਾ ਪੁੱਤਰ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.