1 ਸ਼ਮੂਏਲ 2

ਤਦ ਤੁਹਾਡੇ ਘਰਾਣੇ ਵਿੱਚ ਬਚੇ ਹੋਏ ਸਾਰੇ ਲੋਕ ਆ ਕੇ ਇੱਕ ਚਾਂਦੀ ਦੇ ਟੁਕੜੇ ਅਤੇ ਇੱਕ ਰੋਟੀ ਲਈ ਉਸ ਦੇ ਅੱਗੇ ਮੱਥਾ ਟੇਕਣਗੇ ਅਤੇ ਬੇਨਤੀ ਕਰਨਗੇ, “ਮੈਨੂੰ ਕਿਸੇ ਜਾਜਕਾਈ ਦੇ ਅਹੁਦੇ ਉੱਤੇ ਨਿਯੁਕਤ ਕਰੋ ਤਾਂ ਜੋ ਮੇਰੇ ਕੋਲ ਖਾਣ ਲਈ ਭੋਜਨ ਹੋਵੇ।” ’ ”

1 Samuel 2:36 (UKJV) And it shall come to pass, that every one that is left in yours house shall come and crouch to him for a piece of silver and a morsel of bread, and shall say, Put me, I pray you, into one of the priests' offices, that I may eat a piece of bread.

34“ ‘ਅਤੇ ਤੇਰੇ ਦੋ ਪੁੱਤਰਾਂ, ਹਾਫ਼ਨੀ ਅਤੇ ਫੀਨਹਾਸ ਨਾਲ ਕੀ ਵਾਪਰੇਗਾ, ਤੇਰੇ ਲਈ ਇਹ ਇੱਕ ਨਿਸ਼ਾਨੀ ਹੋਵੇਗਾ, ਕਿ ਉਹ ਦੋਵੇਂ ਇੱਕੋ ਦਿਨ ਹੀ ਮਰ ਜਾਣਗੇ।

35ਮੈਂ ਆਪਣੇ ਲਈ ਇੱਕ ਵਫ਼ਾਦਾਰ ਜਾਜਕ ਖੜ੍ਹਾ ਕਰਾਂਗਾ, ਜੋ ਮੇਰੇ ਦਿਲ ਅਤੇ ਦਿਮਾਗ ਦੇ ਅਨੁਸਾਰ ਕਰੇਗਾ। ਮੈਂ ਉਸਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਅਭਿਸ਼ੇਕ ਕੀਤੇ ਹੋਵੇ ਦੇ ਅੱਗੇ-ਅੱਗੇ ਤੁਰੇਗਾ।

36ਤਦ ਤੁਹਾਡੇ ਘਰਾਣੇ ਵਿੱਚ ਬਚੇ ਹੋਏ ਸਾਰੇ ਲੋਕ ਆ ਕੇ ਇੱਕ ਚਾਂਦੀ ਦੇ ਟੁਕੜੇ ਅਤੇ ਇੱਕ ਰੋਟੀ ਲਈ ਉਸ ਦੇ ਅੱਗੇ ਮੱਥਾ ਟੇਕਣਗੇ ਅਤੇ ਬੇਨਤੀ ਕਰਨਗੇ, “ਮੈਨੂੰ ਕਿਸੇ ਜਾਜਕਾਈ ਦੇ ਅਹੁਦੇ ਉੱਤੇ ਨਿਯੁਕਤ ਕਰੋ ਤਾਂ ਜੋ ਮੇਰੇ ਕੋਲ ਖਾਣ ਲਈ ਭੋਜਨ ਹੋਵੇ।” ’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.