1 ਸ਼ਮੂਏਲ 30

ਉਹਨਾਂ ਕੋਲ ਜੋ ਹੋਰਮਾਹ ਵਿੱਚ ਸਨ, ਉਹਨਾਂ ਕੋਲ ਜੋ ਬੋਰਾਸ਼ਾਨ ਵਿੱਚ ਸਨ ਅਤੇ ਉਹਨਾਂ ਕੋਲ ਜੋ ਅਤਾਕ ਵਿੱਚ ਸਨ।

1 Samuel 30:30 (UKJV) And to them which were in Hormah, and to them which were in Chorashan, and to them which were in Athach,

28ਉਹਨਾਂ ਕੋਲ ਜੋ ਅਰੋਏਰ ਵਿੱਚ ਅਤੇ ਉਹਨਾਂ ਕੋਲ ਜੋ ਸਿਫਮੋਥ ਵਿੱਚ ਸਨ ਅਤੇ ਉਹਨਾਂ ਕੋਲ ਜੋ ਅਸ਼ਤਮੋਆ ਵਿੱਚ ਸਨ।

29ਅਤੇ ਉਹਨਾਂ ਕੋਲ ਜੋ ਰਾਕਾਲ ਵਿੱਚ ਸਨ ਅਤੇ ਉਹਨਾਂ ਕੋਲ ਜੋ ਯਰਹਮਿਏਲੀਆਂ ਦੇ ਸ਼ਹਿਰਾਂ ਵਿੱਚ ਅਤੇ ਉਹਨਾਂ ਕੋਲ ਜੋ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ

30ਉਹਨਾਂ ਕੋਲ ਜੋ ਹੋਰਮਾਹ ਵਿੱਚ ਸਨ, ਉਹਨਾਂ ਕੋਲ ਜੋ ਬੋਰਾਸ਼ਾਨ ਵਿੱਚ ਸਨ ਅਤੇ ਉਹਨਾਂ ਕੋਲ ਜੋ ਅਤਾਕ ਵਿੱਚ ਸਨ।

31ਅਤੇ ਉਹਨਾਂ ਕੋਲ ਜੋ ਹੇਬਰੋਨ ਵਿੱਚ ਸਨ ਅਤੇ ਉਹਨਾਂ ਸਭਨਾਂ ਥਾਵਾਂ ਵਿੱਚ ਜਿੱਥੇ-ਜਿੱਥੇ ਦਾਵੀਦ ਅਤੇ ਉਸਦੇ ਆਦਮੀ ਫਿਰਦੇ ਰਹੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.