2 ਸ਼ਮੁਏਲ 16

ਹੂਸ਼ਈ ਨੇ ਅਬਸ਼ਾਲੋਮ ਨੂੰ ਉੱਤਰ ਦਿੱਤਾ, “ਨਹੀਂ, ਪਰ ਮੈਂ ਯਾਹਵੇਹ ਅਤੇ ਆਮ ਲੋਕਾਂ ਅਤੇ ਸਾਰੇ ਇਸਰਾਏਲ ਦੇ ਦੁਆਰਾ ਚੁਣੇ ਹੋਏ ਦਾ ਨਾਲ ਹੋਵਾਂਗਾ। ਮੈਂ ਵੀ ਉਸ ਦੇ ਨਾਲ ਹੀ ਰਹੇਗਾ।

2 Samuel 16:18 (UKJV) And Hushai said unto Absalom, Nay; but whom the LORD, and this people, and all the men of Israel, choose, his will I be, and with him will I abide.

16ਇਹ ਉਦੋਂ ਵਾਪਰਿਆ ਜਦੋਂ ਦਾਵੀਦ ਦਾ ਮਿੱਤਰ ਅਰਕੀ ਹੂਸ਼ਈ ਅਬਸ਼ਾਲੋਮ ਦੀ ਹਜ਼ੂਰੀ ਵਿੱਚ ਆਇਆ ਅਤੇ ਉਸ ਨੂੰ ਆਖਿਆ, “ਪਾਤਸ਼ਾਹ ਜੀਉਂਦਾ ਰਹੇ! ਮਹਾਰਾਜ ਦੀ ਲੰਮੀ ਉਮਰ ਹੋਵੇ!”

17ਅਬਸ਼ਾਲੋਮ ਨੇ ਹੂਸ਼ਈ ਨੂੰ ਪੁੱਛਿਆ, “ਕੀ ਇੱਕ ਦੋਸਤ ਪ੍ਰਤੀ ਵਫ਼ਾਦਾਰੀ ਇਸ ਤਰ੍ਹਾਂ ਹੈ? ਤੂੰ ਆਪਣੇ ਦੋਸਤ ਨਾਲ ਕਿਉਂ ਨਹੀਂ ਗਿਆ?”

18ਹੂਸ਼ਈ ਨੇ ਅਬਸ਼ਾਲੋਮ ਨੂੰ ਉੱਤਰ ਦਿੱਤਾ, “ਨਹੀਂ, ਪਰ ਮੈਂ ਯਾਹਵੇਹ ਅਤੇ ਆਮ ਲੋਕਾਂ ਅਤੇ ਸਾਰੇ ਇਸਰਾਏਲ ਦੇ ਦੁਆਰਾ ਚੁਣੇ ਹੋਏ ਦਾ ਨਾਲ ਹੋਵਾਂਗਾ। ਮੈਂ ਵੀ ਉਸ ਦੇ ਨਾਲ ਹੀ ਰਹੇਗਾ।

19ਇਹ ਵੀ ਸਮਝੋ: ਮੈਂ ਕਿਸ ਦੀ ਸੇਵਾ ਕਰਨਾ ਸਹੀ ਹੈ; ਕੀ ਇਹ ਉਸਦਾ ਆਪਣਾ ਪੁੱਤਰ ਨਹੀਂ ਹੈ? ਜਿਸ ਤਰ੍ਹਾਂ ਮੈਂ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ, ਮੈਂ ਵੀ ਤੁਹਾਡੀ ਸੇਵਾ ਕਰਾਂਗਾ।”

20ਤਾਂ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, ਹੁਣ ਤੁਸੀਂ ਮੈਨੂੰ ਸਲਾਹ ਦਿਓ ਕਿ ਮੇਰਾ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.