2 ਸ਼ਮੁਏਲ 2

ਇਸ ਲਈ ਉਹ ਖੜੇ ਹੋਏ ਅਤੇ ਤਦ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਵੱਲੋਂ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਵੀਦ ਦੇ ਸੇਵਕਾਂ ਵੱਲੋਂ ਵੀ ਬਾਰਾ ਜੁਆਨ ਨਿੱਕਲੇ।

2 Samuel 2:15 (UKJV) Then there arose and went over by number twelve of Benjamin, which pertained to Ishbosheth the son of Saul, and twelve of the servants of David.

13ਜ਼ੇਰੂਇਯਾਹ ਦਾ ਪੁੱਤਰ ਯੋਆਬ ਅਤੇ ਦਾਵੀਦ ਦੇ ਆਦਮੀ ਬਾਹਰ ਨਿੱਕਲ ਕੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ। ਇੱਕ ਟੋਲਾ ਤਲਾਬ ਦੇ ਇੱਕ ਪਾਸੇ ਅਤੇ ਇੱਕ ਟੋਲਾ ਦੂਜੇ ਪਾਸੇ ਬੈਠ ਗਿਆ।

14ਤਦ ਅਬਨੇਰ ਨੇ ਯੋਆਬ ਨੂੰ ਕਿਹਾ, “ਆਓ, ਕੁਝ ਜਵਾਨ ਉੱਠ ਕੇ ਸਾਡੇ ਸਾਹਮਣੇ ਲੜਨ।” ਯੋਆਬ ਨੇ ਕਿਹਾ, “ਠੀਕ ਹੈ, ਉਨ੍ਹਾਂ ਨੂੰ ਇਹ ਕਰਨ ਦਿਓ।”

15ਇਸ ਲਈ ਉਹ ਖੜੇ ਹੋਏ ਅਤੇ ਤਦ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਵੱਲੋਂ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਵੀਦ ਦੇ ਸੇਵਕਾਂ ਵੱਲੋਂ ਵੀ ਬਾਰਾ ਜੁਆਨ ਨਿੱਕਲੇ।

16ਤਦ ਹਰੇਕ ਨੇ ਆਪਣੇ ਵਿਰੋਧੀ ਦਾ ਸਿਰ ਫੜ ਲਿਆ ਅਤੇ ਆਪਣਾ ਖੰਜਰ ਉਸ ਦੇ ਵਿਰੋਧੀ ਦੇ ਵੱਖੀ ਵਿੱਚ ਧੱਸ ਦਿੱਤਾ, ਅਤੇ ਉਹ ਇਕੱਠੇ ਡਿੱਗ ਪਏ। ਇਸ ਲਈ ਗਿਬਓਨ ਵਿੱਚ ਉਸ ਥਾਂ ਨੂੰ ਹੇਲਕਾਥ ਹਜ਼ੂਰੀਮ ਕਿਹਾ ਜਾਂਦਾ ਸੀ।

17ਉਸ ਦਿਨ ਲੜਾਈ ਬਹੁਤ ਭਿਆਨਕ ਸੀ। ਦਾਵੀਦ ਦੇ ਬੰਦਿਆਂ ਨੇ ਅਬਨੇਰ ਅਤੇ ਇਸਰਾਏਲੀ ਦੇ ਬੰਦਿਆਂ ਨੂੰ ਹਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.