33ਸ਼ੰਮਾਹ ਹਰਾਰੀ ਦਾ ਪੁੱਤਰ, ਹਰਾਰੀ ਸ਼ਰਾਰ ਦਾ ਪੁੱਤਰ ਅਹੀਯਾਮ,
34ਉਹ ਮਕਾਹਥੀ ਦਾ ਪੋਤਾ ਅਹਸਬਈ ਦਾ ਪੁੱਤਰ ਅਲੀਫ਼ਲੇਟ, ਅਹੀਥੋਫ਼ਲ ਗਿਲੋਨੀ ਦਾ ਪੁੱਤਰ ਅਲੀਆਮ,
35ਹੇਜ਼ਰੋ ਕਰਮਲਈ, ਪਅਰਈ ਆਰਬੀ,
36ਜ਼ੋਬਾਹ ਤੋਂ ਨਾਥਾਨ ਦਾ ਪੁੱਤਰ ਯਿਗਾਲ, ਗਾਦੀ ਬਾਨੀ,
37ਜ਼ਲੇਕ ਅੰਮੋਨੀ, ਬੇਰੋਥੀ ਨਹਰਈ, ਜ਼ੇਰੂਇਯਾਹ ਦਾ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲਾ,