2 ਸ਼ਮੁਏਲ 23

ਜ਼ਲੇਕ ਅੰਮੋਨੀ, ਬੇਰੋਥੀ ਨਹਰਈ, ਜ਼ੇਰੂਇਯਾਹ ਦਾ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲਾ,

2 Samuel 23:37 (UKJV) Zelek the Ammonite, Nahari the Beerothite, armour bearer to Joab the son of Zeruiah,

35ਹੇਜ਼ਰੋ ਕਰਮਲਈ, ਪਅਰਈ ਆਰਬੀ,

36ਜ਼ੋਬਾਹ ਤੋਂ ਨਾਥਾਨ ਦਾ ਪੁੱਤਰ ਯਿਗਾਲ, ਗਾਦੀ ਬਾਨੀ,

37ਜ਼ਲੇਕ ਅੰਮੋਨੀ, ਬੇਰੋਥੀ ਨਹਰਈ, ਜ਼ੇਰੂਇਯਾਹ ਦਾ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲਾ,

38ਈਰਾ ਯਿਥਰੀ, ਗਾਰੇਬ ਯਿਥਰੀ

39ਅਤੇ ਹਿੱਤੀ ਊਰੀਯਾਹ। ਕੁੱਲ ਮਿਲਾ ਕੇ ਸਾਰੇ ਸੈਂਤੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.