ਦਾਨੀਏਲ 10

ਪਰ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਸੱਚ ਦੀ ਪੋਥੀ ਵਿੱਚ ਕੀ ਲਿਖਿਆ ਹੋਇਆ ਹੈ। (ਤੁਹਾਡੇ ਰਾਜਕੁਮਾਰ ਮੀਕਾਏਲ ਤੋਂ ਇਲਾਵਾ ਉਹਨਾਂ ਦੇ ਵਿਰੁੱਧ ਕੋਈ ਮੇਰਾ ਸਮਰਥਨ ਨਹੀਂ ਕਰਦਾ।

Daniel 10:21 (UKJV) But I will show you that which is noted in the scripture of truth: and there is none that holds with me in these things, but Michael your prince.

19“ਭੈਭੀਤ ਨਾ ਹੋਵੋ, ਤੁਸੀਂ ਜੋ ਬਹੁਤ ਸਤਿਕਾਰਯੋਗ ਹੋ,” ਉਸਨੇ ਕਿਹਾ। “ਸ਼ਾਂਤੀ! ਹੁਣ ਮਜ਼ਬੂਤ ਬਣੋ; ਮਜ਼ਬੂਤ ਹੋਣਾ।” ਜਦੋਂ ਉਸ ਨੇ ਮੇਰੇ ਨਾਲ ਗੱਲ ਕੀਤੀ, ਤਾਂ ਮੈਂ ਮਜ਼ਬੂਤ ਹੋ ਗਿਆ ਅਤੇ ਕਿਹਾ, “ਬੋਲੋ, ਹੇ ਮੇਰੇ ਮਾਲਕ, ਕਿਉਂਕਿ ਤੁਸੀਂ ਮੈਨੂੰ ਤਾਕਤ ਦਿੱਤੀ ਹੈ।”

20ਤਾਂ ਉਸਨੇ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਕੋਲ ਕਿਉਂ ਆਇਆ ਹਾਂ? ਜਲਦੀ ਹੀ ਮੈਂ ਫ਼ਾਰਸ ਦੇ ਰਾਜਕੁਮਾਰ ਨਾਲ ਲੜਨ ਲਈ ਵਾਪਸ ਆਵਾਂਗਾ, ਅਤੇ ਜਦੋਂ ਮੈਂ ਜਾਵਾਂਗਾ, ਯੂਨਾਨ ਦਾ ਰਾਜਕੁਮਾਰ ਆਵੇਗਾ;

21ਪਰ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਸੱਚ ਦੀ ਪੋਥੀ ਵਿੱਚ ਕੀ ਲਿਖਿਆ ਹੋਇਆ ਹੈ। (ਤੁਹਾਡੇ ਰਾਜਕੁਮਾਰ ਮੀਕਾਏਲ ਤੋਂ ਇਲਾਵਾ ਉਹਨਾਂ ਦੇ ਵਿਰੁੱਧ ਕੋਈ ਮੇਰਾ ਸਮਰਥਨ ਨਹੀਂ ਕਰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.