ਦਾਨੀਏਲ 10

ਤਾਂ ਉਸਨੇ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਕੋਲ ਕਿਉਂ ਆਇਆ ਹਾਂ? ਜਲਦੀ ਹੀ ਮੈਂ ਫ਼ਾਰਸ ਦੇ ਰਾਜਕੁਮਾਰ ਨਾਲ ਲੜਨ ਲਈ ਵਾਪਸ ਆਵਾਂਗਾ, ਅਤੇ ਜਦੋਂ ਮੈਂ ਜਾਵਾਂਗਾ, ਯੂਨਾਨ ਦਾ ਰਾਜਕੁਮਾਰ ਆਵੇਗਾ;

Daniel 10:20 (UKJV) Then said he, Know you wherefore I come unto you? and now will I return to fight with the prince of Persia: and when I am gone forth, lo, the prince of Grecia shall come.

18ਇੱਕ ਵਾਰੀ ਫਿਰ ਇੱਕ ਆਦਮੀ ਵਰਗਾ ਦਿਸਦਾ ਸੀ, ਉਸਨੇ ਮੈਨੂੰ ਛੂਹਿਆ ਅਤੇ ਮੈਨੂੰ ਤਾਕਤ ਦਿੱਤੀ।

19“ਭੈਭੀਤ ਨਾ ਹੋਵੋ, ਤੁਸੀਂ ਜੋ ਬਹੁਤ ਸਤਿਕਾਰਯੋਗ ਹੋ,” ਉਸਨੇ ਕਿਹਾ। “ਸ਼ਾਂਤੀ! ਹੁਣ ਮਜ਼ਬੂਤ ਬਣੋ; ਮਜ਼ਬੂਤ ਹੋਣਾ।” ਜਦੋਂ ਉਸ ਨੇ ਮੇਰੇ ਨਾਲ ਗੱਲ ਕੀਤੀ, ਤਾਂ ਮੈਂ ਮਜ਼ਬੂਤ ਹੋ ਗਿਆ ਅਤੇ ਕਿਹਾ, “ਬੋਲੋ, ਹੇ ਮੇਰੇ ਮਾਲਕ, ਕਿਉਂਕਿ ਤੁਸੀਂ ਮੈਨੂੰ ਤਾਕਤ ਦਿੱਤੀ ਹੈ।”

20ਤਾਂ ਉਸਨੇ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਕੋਲ ਕਿਉਂ ਆਇਆ ਹਾਂ? ਜਲਦੀ ਹੀ ਮੈਂ ਫ਼ਾਰਸ ਦੇ ਰਾਜਕੁਮਾਰ ਨਾਲ ਲੜਨ ਲਈ ਵਾਪਸ ਆਵਾਂਗਾ, ਅਤੇ ਜਦੋਂ ਮੈਂ ਜਾਵਾਂਗਾ, ਯੂਨਾਨ ਦਾ ਰਾਜਕੁਮਾਰ ਆਵੇਗਾ;

21ਪਰ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਸੱਚ ਦੀ ਪੋਥੀ ਵਿੱਚ ਕੀ ਲਿਖਿਆ ਹੋਇਆ ਹੈ। (ਤੁਹਾਡੇ ਰਾਜਕੁਮਾਰ ਮੀਕਾਏਲ ਤੋਂ ਇਲਾਵਾ ਉਹਨਾਂ ਦੇ ਵਿਰੁੱਧ ਕੋਈ ਮੇਰਾ ਸਮਰਥਨ ਨਹੀਂ ਕਰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.