ਦਾਨੀਏਲ 12

ਬਹੁਤ ਸਾਰੇ ਸ਼ੁੱਧ ਕੀਤੇ ਜਾਣਗੇ, ਬੇਦਾਗ ਅਤੇ ਸ਼ੁੱਧ ਕੀਤੇ ਜਾਣਗੇ, ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ। ਦੁਸ਼ਟਾਂ ਵਿੱਚੋਂ ਕੋਈ ਨਹੀਂ ਸਮਝੇਗਾ, ਪਰ ਬੁੱਧਵਾਨ ਸਮਝਣਗੇ।

Daniel 12:10 (UKJV) Many shall be purified, and made white, and tried; but the wicked shall do wickedly: and none of the wicked shall understand; but the wise shall understand.

8ਮੈਂ ਸੁਣਿਆ, ਪਰ ਮੈਂ ਸਮਝਿਆ ਨਹੀਂ। ਇਸ ਲਈ ਮੈਂ ਪੁੱਛਿਆ, “ਮੇਰੇ ਮਹਾਰਾਜ, ਇਸ ਸਭ ਦਾ ਨਤੀਜਾ ਕੀ ਹੋਵੇਗਾ?”

9ਉਸ ਨੇ ਜਵਾਬ ਦਿੱਤਾ, “ਦਾਨੀਏਲ, ਆਪਣੇ ਰਾਹ ਚੱਲੋ, ਕਿਉਂਕਿ ਸ਼ਬਦ ਅੰਤ ਦੇ ਸਮੇਂ ਤੱਕ ਲਪੇਟੇ ਅਤੇ ਸੀਲ ਕੀਤੇ ਹੋਏ ਹਨ।

10ਬਹੁਤ ਸਾਰੇ ਸ਼ੁੱਧ ਕੀਤੇ ਜਾਣਗੇ, ਬੇਦਾਗ ਅਤੇ ਸ਼ੁੱਧ ਕੀਤੇ ਜਾਣਗੇ, ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ। ਦੁਸ਼ਟਾਂ ਵਿੱਚੋਂ ਕੋਈ ਨਹੀਂ ਸਮਝੇਗਾ, ਪਰ ਬੁੱਧਵਾਨ ਸਮਝਣਗੇ।

11“ਉਸ ਸਮੇਂ ਤੋਂ ਜਦੋਂ ਰੋਜ਼ਾਨਾ ਬਲੀਦਾਨ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਸ ਘਿਣਾਉਣੀ ਚੀਜ਼ ਨੂੰ ਸਥਾਪਿਤ ਕੀਤਾ ਜਾਂਦਾ ਹੈ ਜੋ ਬਰਬਾਦੀ ਦਾ ਕਾਰਨ ਬਣਦਾ ਹੈ, 1,290 ਦਿਨ ਹੋਣਗੇ।

12ਧੰਨ ਹੈ ਉਹ ਜਿਹੜਾ ਉਡੀਕ ਕਰਦਾ ਹੈ ਅਤੇ 1,335 ਦਿਨਾਂ ਦੇ ਅੰਤ ਤੱਕ ਪਹੁੰਚਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.