ਦਾਨੀਏਲ 4

ਰਾਜਾ ਨਬੂਕਦਨੱਸਰ ਦੀ ਵੱਲੋਂ, ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁਲ ਧਰਤੀ ਵਿੱਚ ਵੱਸਦੀਆਂ ਹਨ: ਤੁਹਾਨੂੰ ਸ਼ਾਂਤੀ ਅਤੇ ਬਹੁਤ ਤਰੱਕੀ ਮਿਲੇ!

Daniel 4:1 (UKJV) Nebuchadnezzar the king, unto all people, nations, and languages, that dwell in all the earth; Peace be multiplied unto you.

1ਰਾਜਾ ਨਬੂਕਦਨੱਸਰ ਦੀ ਵੱਲੋਂ, ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁਲ ਧਰਤੀ ਵਿੱਚ ਵੱਸਦੀਆਂ ਹਨ: ਤੁਹਾਨੂੰ ਸ਼ਾਂਤੀ ਅਤੇ ਬਹੁਤ ਤਰੱਕੀ ਮਿਲੇ!

2ਤੁਹਾਨੂੰ ਉਹਨਾਂ ਚਮਤਕਾਰਾ ਚਿੰਨ੍ਹਾਂ ਅਤੇ ਅਚੰਭਿਆਂ ਬਾਰੇ ਦੱਸਣਾ ਮੇਰੀ ਖੁਸ਼ੀ ਹੈ ਜੋ ਸਰਬਸ਼ਕਤੀਮਾਨ ਪਰਮੇਸ਼ਵਰ ਨੇ ਮੇਰੇ ਲਈ ਕੀਤੇ ਹਨ।

3ਉਸ ਦੀਆਂ ਨਿਸ਼ਾਨੀਆਂ ਕਿੰਨ੍ਹੀਆਂ ਮਹਾਨ ਹਨ, ਉਸ ਦੇ ਅਚੰਭੇ ਕਿੰਨੇ ਸ਼ਕਤੀਸ਼ਾਲੀ ਹਨ! ਉਸਦਾ ਰਾਜ ਇੱਕ ਸਦੀਵੀ ਰਾਜ ਹੈ; ਉਸਦੀ ਪ੍ਰਭੂਤਾ ਪੀੜ੍ਹੀ ਦਰ ਪੀੜ੍ਹੀ ਕਾਇਮ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.