ਦਾਨੀਏਲ 5

“ਇੱਥੇ ਇਹਨਾਂ ਸ਼ਬਦਾਂ ਦਾ ਅਰਥ ਹੈ: “ਮਨੇ: ਪਰਮੇਸ਼ਵਰ ਨੇ ਤੇਰੇ ਰਾਜ ਦੇ ਦਿਨਾਂ ਦੀ ਗਿਣਤੀ ਕੀਤੀ ਹੈ ਅਤੇ ਇਸ ਨੂੰ ਖਤਮ ਕਰ ਦਿੱਤਾ।

Daniel 5:26 (UKJV) This is the interpretation of the thing: MENE; God has numbered your kingdom, and finished it.

24ਇਸ ਲਈ ਉਸਨੇ ਉਹ ਹੱਥ ਭੇਜਿਆ ਅਤੇ ਇਹ ਲਿਖਤ ਲਿਖੀ ਗਈ।

25“ਇਹ ਉਹ ਲਿਖਤ ਹੈ ਜੋ ਲਿਖਿਆ ਗਿਆ ਸੀ: ਮਨੇ, ਮਨੇ, ਤਕੇਲ, ਊਫਰਸੀਨ

26“ਇੱਥੇ ਇਹਨਾਂ ਸ਼ਬਦਾਂ ਦਾ ਅਰਥ ਹੈ: “ਮਨੇ: ਪਰਮੇਸ਼ਵਰ ਨੇ ਤੇਰੇ ਰਾਜ ਦੇ ਦਿਨਾਂ ਦੀ ਗਿਣਤੀ ਕੀਤੀ ਹੈ ਅਤੇ ਇਸ ਨੂੰ ਖਤਮ ਕਰ ਦਿੱਤਾ।

27“ਤਕੇਲ: ਤੂੰ ਤੱਕੜੀ ਵਿੱਚ ਤੋਲਿਆ ਗਿਆ ਹੈ ਅਤੇ ਘੱਟ ਨਿੱਕਲਿਆ ਹੈ।

28“ਪੇਰੇਸ: ਤੇਰਾ ਰਾਜ ਵੰਡਿਆ ਗਿਆ ਹੈ ਅਤੇ ਮਾਦੀਆਂ ਅਤੇ ਫ਼ਾਰਸੀਆਂ ਨੂੰ ਦਿੱਤਾ ਗਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.