ਬਿਵਸਥਾ 10

ਤੁਹਾਡੇ ਪੂਰਵਜ ਜਦੋਂ ਮਿਸਰ ਵਿੱਚ ਗਏ ਸਨ ਕੁੱਲ ਸੱਤਰ ਪ੍ਰਾਣੀ ਸਨ ਅਤੇ ਹੁਣ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਕਰ ਦਿੱਤਾ ਹੈ।

Deuteronomy 10:22 (UKJV) Your fathers went down into Egypt with threescore and ten persons; and now the LORD your God has made you as the stars of heaven for multitude.

20ਆਪਣੇ ਪਰਮੇਸ਼ਵਰ ਤੋਂ ਡਰੋ ਅਤੇ ਉਸਦੀ ਸੇਵਾ ਕਰੋ, ਉਸ ਨੂੰ ਫੜੀ ਰੱਖੋ ਅਤੇ ਉਸੇ ਦੇ ਨਾਮ ਉੱਤੇ ਸਹੁੰ ਖਾਓ।

21ਉਹ ਹੀ ਤੁਹਾਡੀ ਮਹਿਮਾ ਦੇ ਯੋਗ ਹੈ, ਉਹ ਤੁਹਾਡਾ ਪਰਮੇਸ਼ਵਰ ਹੈ ਜਿਸ ਨੇ ਤੁਹਾਡੇ ਲਈ ਉਹ ਮਹਾਨ ਅਤੇ ਸ਼ਾਨਦਾਰ ਅਚੰਭੇ ਕੰਮ ਕੀਤੇ ਹਨ, ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੇ ਸਨ।

22ਤੁਹਾਡੇ ਪੂਰਵਜ ਜਦੋਂ ਮਿਸਰ ਵਿੱਚ ਗਏ ਸਨ ਕੁੱਲ ਸੱਤਰ ਪ੍ਰਾਣੀ ਸਨ ਅਤੇ ਹੁਣ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਕਰ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.