ਬਿਵਸਥਾ 11

ਤੁਸੀਂ ਯਰਦਨ ਪਾਰ ਕਰਨ ਵਾਲੇ ਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ। ਜਦੋਂ ਤੁਸੀਂ ਇਸ ਉੱਤੇ ਕਬਜ਼ਾ ਕਰ ਲਵੋਂਗੇ ਅਤੇ ਉੱਥੇ ਵੱਸ ਜਾਓਗੇ,

Deuteronomy 11:31 (UKJV) For all of you shall pass over Jordan to go in to possess the land which the LORD your God gives you, and all of you shall possess it, and dwell therein.

29ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਉੱਤੇ ਲੈ ਆਵੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ, ਤਾਂ ਤੁਸੀਂ ਬਰਕਤ ਗਰਿੱਜ਼ੀਮ ਪਹਾੜ ਉੱਤੇ ਅਤੇ ਸਰਾਪ ਏਬਾਲ ਪਹਾੜ ਉੱਤੇ ਘੋਸ਼ਣਾ ਕਰੀਓ।

30ਜਿਵੇਂ ਤੁਸੀਂ ਜਾਣਦੇ ਹੋ, ਇਹ ਪਹਾੜ ਯਰਦਨ ਦੇ ਪਾਰ ਪੱਛਮ ਵੱਲ ਡੁੱਬਦੇ ਸੂਰਜ ਵੱਲ, ਮੋਰੇਹ ਦੇ ਵੱਡੇ ਰੁੱਖਾਂ ਦੇ ਕੋਲ ਗਿਲਗਾਲ ਦੇ ਨੇੜੇ ਅਰਾਬਾਹ ਵਿੱਚ ਰਹਿੰਦੇ ਕਨਾਨੀਆਂ ਦੇ ਇਲਾਕੇ ਵਿੱਚ ਹਨ।

31ਤੁਸੀਂ ਯਰਦਨ ਪਾਰ ਕਰਨ ਵਾਲੇ ਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ। ਜਦੋਂ ਤੁਸੀਂ ਇਸ ਉੱਤੇ ਕਬਜ਼ਾ ਕਰ ਲਵੋਂਗੇ ਅਤੇ ਉੱਥੇ ਵੱਸ ਜਾਓਗੇ,

32ਤਾਂ ਤੁਸੀਂ ਉਹਨਾਂ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਕਰੋ ਜੋ ਮੈਂ ਅੱਜ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.