ਬਿਵਸਥਾ 14

ਛੋਟਾ ਉੱਲੂ ਅਤੇ ਵੱਡਾ ਉੱਲੂ ਅਤੇ ਕੰਨਾਂ ਵਾਲੇ ਉੱਲੂ,

Deuteronomy 14:16 (UKJV) The little owl, and the great owl, and the swan,

14ਹਰ ਕਿਸਮ ਦਾ ਕਾਂ ਉਸ ਦੀ ਪ੍ਰਜਾਤੀ ਅਨੁਸਾਰ,

15ਸ਼ੁਤਰਮੁਰਗ, ਉੱਲੂ, ਕੋਇਲ ਅਤੇ ਕਿਸੇ ਵੀ ਕਿਸਮ ਦਾ ਬਾਜ਼,

16ਛੋਟਾ ਉੱਲੂ ਅਤੇ ਵੱਡਾ ਉੱਲੂ ਅਤੇ ਕੰਨਾਂ ਵਾਲੇ ਉੱਲੂ,

17ਹਵਾਸਿਲ, ਗਿਰਝ, ਗਿੱਦ,

18ਲਮਢੀਂਗ ਅਤੇ ਹਰ ਕਿਸਮ ਦਾ ਬਗਲਾ ਉਸਦੀ ਪ੍ਰਜਾਤੀ ਅਨੁਸਾਰ, ਚੱਕੀ ਰਾਹ ਅਤੇ ਚਮਗਿੱਦੜ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.