ਬਿਵਸਥਾ 16

ਅਸ਼ੇਰਾਹ ਦੀ ਲੱਕੜੀ ਦਾ ਕੋਈ ਵੀ ਖੰਭਾ ਉਸ ਜਗਵੇਦੀ ਦੇ ਕੋਲ ਨਾ ਖੜ੍ਹਾ ਕਰੋ ਜਿਸ ਨੂੰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਣਾਉਂਦੇ ਹੋ,

Deuteronomy 16:21 (UKJV) You shall not plant you a grove of any trees near unto the altar of the LORD your God, which you shall make you.

19ਤੁਸੀਂ ਨਿਆਂ ਨੂੰ ਨਾ ਵਿਗਾੜੋ ਅਤੇ ਪੱਖਪਾਤ ਨਾ ਕਰੋ ਅਤੇ ਨਾ ਹੀ ਰਿਸ਼ਵਤ ਲਓ ਕਿਉਂਕਿ ਰਿਸ਼ਵਤ ਬੁੱਧੀਮਾਨਾਂ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਸ਼ਬਦਾ ਨੂੰ ਉਲਟਾ ਦਿੰਦੀਆਂ ਹਨ।

20ਕੇਵਲ ਨਿਆਂ ਅਤੇ ਨਿਆਂ ਦੀ ਪਾਲਣਾ ਕਰੋ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।

21ਅਸ਼ੇਰਾਹ ਦੀ ਲੱਕੜੀ ਦਾ ਕੋਈ ਵੀ ਖੰਭਾ ਉਸ ਜਗਵੇਦੀ ਦੇ ਕੋਲ ਨਾ ਖੜ੍ਹਾ ਕਰੋ ਜਿਸ ਨੂੰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਣਾਉਂਦੇ ਹੋ,

22ਅਤੇ ਨਾ ਹੀ ਕੋਈ ਅਸ਼ੇਰਾਹ ਦੀ ਲੱਕੜੀ ਦੇ ਖੰਭੇ ਨੂੰ ਉਸ ਜਗਵੇਦੀ ਦੇ ਕੋਲ ਖੜ੍ਹਾ ਕਰੋ ਜਿਸ ਨੂੰ ਤੁਸੀਂ ਆਪਣੇ ਪਰਮੇਸ਼ਵਰ ਯਾਹਵੇਹ ਲਈ ਬਣਾਉਂਦੇ ਹੋ। ਯਾਹਵੇਹ ਤੁਹਾਡਾ ਪਰਮੇਸ਼ਵਰ ਨਫ਼ਰਤ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.