20ਕੇਵਲ ਨਿਆਂ ਅਤੇ ਨਿਆਂ ਦੀ ਪਾਲਣਾ ਕਰੋ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।
21ਅਸ਼ੇਰਾਹ ਦੀ ਲੱਕੜੀ ਦਾ ਕੋਈ ਵੀ ਖੰਭਾ ਉਸ ਜਗਵੇਦੀ ਦੇ ਕੋਲ ਨਾ ਖੜ੍ਹਾ ਕਰੋ ਜਿਸ ਨੂੰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਣਾਉਂਦੇ ਹੋ,
22ਅਤੇ ਨਾ ਹੀ ਕੋਈ ਅਸ਼ੇਰਾਹ ਦੀ ਲੱਕੜੀ ਦੇ ਖੰਭੇ ਨੂੰ ਉਸ ਜਗਵੇਦੀ ਦੇ ਕੋਲ ਖੜ੍ਹਾ ਕਰੋ ਜਿਸ ਨੂੰ ਤੁਸੀਂ ਆਪਣੇ ਪਰਮੇਸ਼ਵਰ ਯਾਹਵੇਹ ਲਈ ਬਣਾਉਂਦੇ ਹੋ। ਯਾਹਵੇਹ ਤੁਹਾਡਾ ਪਰਮੇਸ਼ਵਰ ਨਫ਼ਰਤ ਕਰਦਾ ਹੈ।