ਬਿਵਸਥਾ 22

ਜੇ ਤੁਸੀਂ ਆਪਣੇ ਇਸਰਾਏਲੀ ਭਰਾ ਦੇ ਬਲਦ ਜਾਂ ਭੇਡ ਨੂੰ ਭਟਕਦੇ ਵੇਖਦੇ ਹੋ ਤਾਂ ਉਸ ਨੂੰ ਨਜ਼ਰ ਅੰਦਾਜ਼ ਨਾ ਕਰੋ, ਪਰ ਉਸਨੂੰ ਉਸਦੇ ਮਾਲਕ ਕੋਲ ਵਾਪਸ ਮੋੜ ਕੇ ਲੈ ਜਾਣਾ।

Deuteronomy 22:1 (UKJV) You shall not see your brother's ox or his sheep go astray, and hide yourself from them: you shall in any case bring them again unto your brother.

1ਜੇ ਤੁਸੀਂ ਆਪਣੇ ਇਸਰਾਏਲੀ ਭਰਾ ਦੇ ਬਲਦ ਜਾਂ ਭੇਡ ਨੂੰ ਭਟਕਦੇ ਵੇਖਦੇ ਹੋ ਤਾਂ ਉਸ ਨੂੰ ਨਜ਼ਰ ਅੰਦਾਜ਼ ਨਾ ਕਰੋ, ਪਰ ਉਸਨੂੰ ਉਸਦੇ ਮਾਲਕ ਕੋਲ ਵਾਪਸ ਮੋੜ ਕੇ ਲੈ ਜਾਣਾ।

2ਜੇਕਰ ਉਹ ਤੁਹਾਡੇ ਨੇੜੇ ਨਹੀਂ ਰਹਿੰਦੇ ਜਾਂ ਤੁਸੀਂ ਨਹੀਂ ਜਾਣਦੇ ਕਿ ਇਹ ਕਿਸਦਾ ਹੈ, ਤਾਂ ਇਸਨੂੰ ਆਪਣੇ ਨਾਲ ਘਰ ਲੈ ਜਾਓ ਅਤੇ ਜਦੋਂ ਤੱਕ ਉਹ ਇਸ ਨੂੰ ਲੱਭਣ ਨਾ ਆਉਣ, ਉਸਨੂੰ ਰੱਖੋ। ਫਿਰ ਇਸਨੂੰ ਵਾਪਸ ਮੋੜ ਦਿਓ।

3ਜੇਕਰ ਤੁਸੀਂ ਉਹਨਾਂ ਦਾ ਖੋਤਾ ਜਾਂ ਬਸਤਰ ਜਾਂ ਕੋਈ ਹੋਰ ਗੁਆਚੀ ਚੀਜ਼ ਲੱਭ ਲਵੋ ਤਾਂ ਇਸੇ ਤਰ੍ਹਾਂ ਹੀ ਕਰਨਾ। ਇਸ ਨੂੰ ਨਜ਼ਰ ਅੰਦਾਜ਼ ਨਾ ਕਰਨਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.