ਬਿਵਸਥਾ 24

ਜਦੋਂ ਤੁਸੀਂ ਆਪਣੇ ਅੰਗੂਰਾਂ ਦੇ ਬਾਗ ਵਿੱਚ ਅੰਗੂਰ ਇਕੱਠੇ ਕਰਦੇ ਹੋ, ਤਾਂ ਅੰਗੂਰਾਂ ਦੇ ਸਾਰੇ ਗੁੱਛੇ ਨਾ ਤੋੜੋ। ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਜੋ ਬਚਿਆ ਹੈ ਛੱਡ ਦਿਓ।

Deuteronomy 24:21 (UKJV) When you gather the grapes of your vineyard, you shall not glean it afterward: it shall be for the stranger, for the fatherless, and for the widow.

19ਜਦੋਂ ਤੁਸੀਂ ਆਪਣੇ ਖੇਤ ਵਿੱਚ ਵਾਢੀ ਕਰ ਰਹੇ ਹੋਵੋ ਅਤੇ ਇੱਕ ਪੂਲੀ ਉੱਥੇ ਹੀ ਭੁੱਲ ਜਾਓ, ਤਾਂ ਉਸ ਨੂੰ ਲੈਣ ਲਈ ਵਾਪਸ ਨਾ ਜਾਓ। ਇਸ ਨੂੰ ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਛੱਡ ਦਿਓ, ਤਾਂ ਜੋ ਤੁਹਾਡਾ ਯਾਹਵੇਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇ।

20ਜਦੋਂ ਤੂੰ ਆਪਣੇ ਰੁੱਖਾਂ ਤੋਂ ਜ਼ੈਤੂਨ ਨੂੰ ਝਾੜੇਂ, ਤਾਂ ਦੂਜੀ ਵਾਰ ਟਾਹਣੀਆਂ ਨੂੰ ਨਾ ਝਾੜੀਂ। ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਜੋ ਬਚਿਆ ਹੈ ਛੱਡ ਦਿਓ।

21ਜਦੋਂ ਤੁਸੀਂ ਆਪਣੇ ਅੰਗੂਰਾਂ ਦੇ ਬਾਗ ਵਿੱਚ ਅੰਗੂਰ ਇਕੱਠੇ ਕਰਦੇ ਹੋ, ਤਾਂ ਅੰਗੂਰਾਂ ਦੇ ਸਾਰੇ ਗੁੱਛੇ ਨਾ ਤੋੜੋ। ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਜੋ ਬਚਿਆ ਹੈ ਛੱਡ ਦਿਓ।

22ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ। ਇਸ ਲਈ ਮੈਂ ਤੁਹਾਨੂੰ ਅਜਿਹਾ ਕਰਨ ਦਾ ਹੁਕਮ ਦਿੰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.