ਬਿਵਸਥਾ 32

ਇਸ ਲਈ ਤੁਸੀਂ ਜ਼ਮੀਨ ਨੂੰ ਦੂਰੋਂ ਹੀ ਵੇਖੋਂਗੇ। ਤੁਸੀਂ ਉਸ ਧਰਤੀ ਵਿੱਚ ਨਹੀਂ ਜਾਵੋਂਗੇ ਜੋ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ।”

Deuteronomy 32:52 (UKJV) Yet you shall see the land before you; but you shall not go thither unto the land which I give the children of Israel.

50ਉਸੇ ਪਹਾੜ ਉੱਤੇ ਜਿਸ ਉੱਤੇ ਤੂੰ ਚੜ੍ਹਿਆ ਹੈ, ਤੂੰ ਮਰ ਜਾਵੇਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲੇਗਾ, ਜਿਵੇਂ ਤੇਰਾ ਭਰਾ ਹਾਰੋਨ ਹੋਰ ਪਰਬਤ ਉੱਤੇ ਮਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ।

51ਇਸ ਦਾ ਕਾਰਨ ਇਹ ਹੈ ਕਿ ਜ਼ੀਨ ਦੇ ਮਾਰੂਥਲ ਵਿੱਚ, ਕਾਦੇਸ਼ ਕੋਲ ਮਰੀਬਾਹ ਨਾਮ ਦੇ ਸੋਤੇ ਉੱਤੇ ਤੁਸੀਂ ਮੇਰੀ ਉਲੰਘਣਾ ਕੀਤੀ ਅਰਥਾਤ ਤੁਸੀਂ ਇਸਰਾਏਲੀਆਂ ਦੇ ਵਿੱਚ ਮੈਨੂੰ ਪਵਿੱਤਰ ਨਾ ਠਹਿਰਾਇਆ

52ਇਸ ਲਈ ਤੁਸੀਂ ਜ਼ਮੀਨ ਨੂੰ ਦੂਰੋਂ ਹੀ ਵੇਖੋਂਗੇ। ਤੁਸੀਂ ਉਸ ਧਰਤੀ ਵਿੱਚ ਨਹੀਂ ਜਾਵੋਂਗੇ ਜੋ ਮੈਂ ਇਸਰਾਏਲ ਦੇ ਲੋਕਾਂ ਨੂੰ ਦੇ ਰਿਹਾ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.