ਬਿਵਸਥਾ 33

ਇਹ ਉਹ ਬਰਕਤ ਹੈ ਜੋ ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਨੇ ਆਪਣੀ ਮੌਤ ਤੋਂ ਪਹਿਲਾਂ ਇਸਰਾਏਲੀਆਂ ਨੂੰ ਦਿੱਤੀ ਸੀ।

Deuteronomy 33:1 (UKJV) And this is the blessing, wherewith Moses the man of God blessed the children of Israel before his death.

1ਇਹ ਉਹ ਬਰਕਤ ਹੈ ਜੋ ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਨੇ ਆਪਣੀ ਮੌਤ ਤੋਂ ਪਹਿਲਾਂ ਇਸਰਾਏਲੀਆਂ ਨੂੰ ਦਿੱਤੀ ਸੀ।

2ਉਸ ਨੇ ਆਖਿਆ, “ਯਾਹਵੇਹ ਸੀਨਾਈ ਤੋਂ ਆਇਆ ਅਤੇ ਸੇਈਰ ਤੋਂ ਉਹਨਾਂ ਦੇ ਉੱਤੇ ਪਰਗਟ ਹੋਇਆ, ਉਹ ਪਾਰਾਨ ਪਰਬਤ ਤੋਂ ਚਮਕਿਆ। ਉਹ ਦੱਖਣ ਤੋਂ, ਆਪਣੇ ਪਹਾੜੀ ਢਾਲ਼ ਤੋਂ ਅਣਗਿਣਤ ਸੰਤਾਂ ਦੇ ਨਾਲ ਆਇਆ।

3ਇਹ ਸੱਚ ਹੈ ਕਿ ਉਹ ਲੋਕਾਂ ਨੂੰ ਪਿਆਰ ਕਰਦਾ ਹੈ, ਸਾਰੇ ਪਵਿੱਤਰ ਪੁਰਖ ਤੇਰੇ ਹੱਥ ਵਿੱਚ ਹਨ। ਉਹ ਸਾਰੇ ਤੇਰੇ ਚਰਨਾਂ ਵਿੱਚ ਮੱਥਾ ਟੇਕਦੇ ਹਨ, ਅਤੇ ਤੈਥੋਂ ਸਿੱਖਿਆ ਮਿਲਦੀ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.