47ਉਹਨਾਂ ਨੇ ਉਸ ਦੀ ਧਰਤੀ ਅਤੇ ਯਰਦਨ ਦੇ ਪੂਰਬ ਵੱਲ ਦੋ ਅਮੋਰੀ ਰਾਜਿਆਂ ਬਾਸ਼ਾਨ ਦੇ ਰਾਜੇ ਓਗ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ।
48ਇਹ ਧਰਤੀ ਅਰਨੋਨ ਘਾਟੀ ਦੇ ਕਿਨਾਰੇ ਉੱਤੇ ਅਰੋਏਰ ਤੋਂ ਲੈ ਕੇ ਸਿਰੀਓਨਬ ਪਰਬਤ (ਅਰਥਾਤ ਹਰਮੋਨ) ਤੱਕ ਫੈਲੀ ਹੋਈ ਸੀ,
49ਇਸ ਵਿੱਚ ਯਰਦਨ ਨਦੀ ਦੇ ਪੂਰਬ ਵੱਲ ਦਾ ਇਲਾਕਾ ਵੀ ਸ਼ਾਮਲ ਸੀ, ਜੋ ਪਿਸਗਾਹ ਪਹਾੜ ਦੀਆਂ ਢਲਾਣਾਂ ਤੋਂ ਅਰਬ ਸਾਗਰ ਤੱਕ ਫੈਲਿਆ ਹੋਇਆ ਸੀ।